ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਅੱਜ ਦੇ ਦਿਨ ਦੀਆਂ ਕੁਝ ਖ਼ਾਸ ਖ਼ਬਰਾਂ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਦਿਨ ਦੀ ਸ਼ੁਰੂਆਤ ਵਧੀਆ ਹੋਵੇਗੀ। ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮਹਿੰਗਾਈ ਦੇ ਬਾਰੇ ਵਿਚ ਦੋਸਤ ਤੁਹਾਨੂੰ ਪਤਾ ਹੀ ਹੋਵੇਗਾ।
ਕਿ ਖਾਣ ਵਾਲੇ ਤੇਲ ਅਤੇ ਪੈਟਰੋਲ ਡੀਜ਼ਲ ਦੇ ਰੇਟ ਤਾਂ ਵੱਧਦੇ ਜਾ ਰਹੇ ਹਨ। ਇਸੇ ਦੇ ਚਲਦੇ ਹੁਣ ਨਹਾਉਣ ਅਤੇ ਬਰਤਨ ਮਾਂਜਣ ਵਾਲੀ ਸਾਬਣ ਦੀ ਕੀਮਤ ਵਿੱਚ ਵੀ ਬਹੁਤ ਜ਼ਿਆਦਾ ਫ਼ਰਕ ਪੈਣਾ
ਸ਼ੁਰੂ ਹੋ ਰਿਹਾ ਹੈ। ਇਸ ਦੀ ਸਭ ਤੋਂ ਵੱਡੀ ਕੰਪਨੀ ਨੇ ਤਿੱਨ ਤੋਂ ਪੰਜ ਫ਼ੀਸਦੀ ਕੀਮਤਾਂ ਵਧਾ ਦਿੱਤੀਆਂ ਹਨ ਦੋਸਤੋ ਦੂਸਰੀ ਕਬਰ ਵਿੱਚ ਗੱਲ ਕਰਦੇ ਹਾਂ। ਦੀਪ ਸਿੱਧੂ ਦੇ ਬਾਰੇ ਵਿਚ ਦੋਸਤੋ ਪੰਜਾਬੀ ਕਲਾਕਾਰ ਦੀਪ ਸਿੱਧੂ ਜਿਨ੍ਹਾਂ ਦੀ ਕੁਝ ਸਮੇਂ ਪਹਿਲਾਂ ਹੀ ਇਕ
ਸੜਕ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ। ਕਿ ਉਹ ਆਪਣੀ ਮੰਗੇਤਰ ਦੇ ਨਾਲ ਦਿੱਲੀ ਤੋਂ ਵਾਪਸ ਪਰਤ ਰਹੇ ਸਨ। ਇਸੇ ਸਮੇਂ ਇੱਕ ਸੜਕ ਉੱਤੇ ਟੋਲ ਪਲਾਜ਼ੇ ਨੇਡ਼ੇ ਉਨ੍ਹਾਂ ਦਾ
ਇੱਕ ਟਰਾਲੀ ਵਿੱਚ ਗੱਡੀ ਵੱਜਣ ਕਾਰਨ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ। ਟਰਾਲੀ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਹਰਿਆਣੇ ਦਾ ਰਹਿਣ ਵਾਲਾ ਹੈ। ਅਜਿਹੀਆਂ ਹੋਰ ਖ਼ਬਰਾਂ ਜਾਣਨ ਦਿੱਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।