ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਚੂੜਾ ਪਾਈ ਖੜ੍ਹੀ ਇਹ ਕੁੜੀ ਤਿੰਨ ਮਹੀਨੇ ਪਹਿਲਾਂ ਹੀ ਇਸ ਦਾ ਵਿਆਹ ਹੋਇਆ ਸੀ ਇਹ ਵਿਆਹ ਪ੍ਰੇਮ ਵਿਆਹ ਸੀ ਭਰਾਵਾਂ ਨੇ ਧਮਕੀਆਂ ਦਿੱਤੀਆਂ ਸੀ ਕਿ ਅਸੀਂ ਇਸ ਨੂੰ ਖਤਮ ਕਰ ਦੇਵਾਂਗੇ ਫੋਨ ਤੇ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਕਿ ਕੁੜੀ ਨੂੰ ਇੱਕ ਮਹੀਨੇ ਵਿੱਚ ਹੀ
ਮਾਰ ਦਿੱਤਾ ਜਾਵੇਗਾ ਭਰਾਵਾਂ ਨੇ ਭੈਣ ਨੂੰ ਧਮਕੀਆਂ ਦਿੱਤੀਆਂ ਰਿਸ਼ਤੇਦਾਰਾਂ ਨੂੰ ਵੀ ਨਹੀਂ ਆਇਆ ਤਰਸ ਫਿਰ ਕਿਸ ਤਰ੍ਹਾਂ ਕੁੜੀ ਨੂੰ ਭਰਾਵਾਂ ਨੇ ਮਾਰ ਦਿੱਤਾ ਮੁੰਡੇ ਕੁੜੀ ਨੂੰ ਸੁਰੱਖਿਆ ਵੀ ਦਿੱਤੀ ਗਈ ਸੀ ਪਰ ਤਾਂ ਵੀ ਇਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਸਹੁਰੇ ਘਰ ਵਿੱਚ ਹੀ ਕੁੜੀ ਨੂੰ ਖਤਮ ਕੀਤਾ ਜਾਂਦਾ ਹੈ ਜਦੋਂ ਦਰਵਾਜ਼ੇ ਦੇ ਬਾਹਰ ਖੜ੍ਹੀ ਸੀ ਆਪਣੀ
ਸੱਸ ਨਾਲ ਜਾ ਰਹੀ ਸੀ ਫਿਰ ਉਸ ਦਾ ਦਾਤਰ ਮਾਰ ਕੇ ਉਸ ਦਾ ਕਤਲ ਕੀਤਾ ਗਿਆ ਉਸ ਦੀ ਸੱਸ ਦੇ ਸਾਹਮਣੇ ਹੀ ਉਸ ਦੀ ਪਿਆਰੀ ਨੂੰਹ ਦਾ ਕਤਲ ਕਰ ਦਿੱਤਾ ਗਿਆ ਬਿਆਨ ਤਿੱਨ ਮਹੀਨੇ ਹੋਈ ਸੀ ਪਤੀ ਦਾ ਰੋ ਰੋ ਕੇ ਹੋਇਆ ਬੁਰਾ ਹਾਲ ਭਰਾ ਫਰਾਰ ਦੱਸੇ ਜਾ ਰਹੇ ਨੇ ਹੁਣ ਜੀਜੇ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕੇਰਲਾ ਨੰਬਰ ਤੇਰਾ ਹੈ
ਉਨ੍ਹਾਂ ਨੇ ਕਿਹਾ ਸਾਡੇ ਕੋਲ ਬਥੇਰੇ ਪੈਸੇ ਨੇ ਅਸੀਂ ਬਚ ਜਾਵਾਂਗੇ ਇਹ ਮਾਮਲਾ ਤਰਨਤਾਰਨ ਪਿੰਡ ਭੱਟੀ ਤੋਂ ਸਾਹਮਣੇ ਆਇਆ ਹੈ ਇਹ ਵਾਰਦਾਤ ਸਾਹਮਣੇ ਆਈ ਤਰਨਤਾਰਨ ਤੋਂ ਜਿੱਥੇ ਸੋਹਣੀ ਸੁਨੱਖੀ ਕੁੜੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਉਸ ਦੇ ਭਰਾਵਾਂ ਨੇ ਉਸ ਦਾ ਹੀ ਕਤਲ ਕਰ ਦਿੱਤਾ ਤੇ ਉਸ ਦਾ ਘਰ ਉਜਾੜ ਦਿੱਤਾ ਇਹ
ਮਾਮਲਾ ਪੁਲਸ ਵਿਚ ਦਰਜ ਕਰਵਾਇਆ ਗਿਆ ਹੈ ਪਰ ਦੋਵੇਂ ਭਰਾ ਜਿਨ੍ਹਾਂ ਨੇ ਆਪਣੀ ਭੈਣ ਨੂੰ ਮਾਰਿਆ ਹੈ ਉਹ ਹੁਣ ਫਰਾਰ ਦੱਸੇ ਜਾ ਰਹੇ ਨੇ ਪੁਲੀਸ ਛਾਪਾ ਮਾਰ ਕੇ ਉਨ੍ਹਾਂ ਦੀ ਭਾਲ ਕਰ ਰਹੀ ਹੈ ਉਸ ਦਾ ਘਰਵਾਲਾ ਦੀ ਉਸ ਦੀ ਮਾਂ ਕਿਹਾ ਕਿਸ ਤਰ੍ਹਾਂ ਉਨ੍ਹਾਂ ਨੇ ਕੁੜੀ ਦਾ ਕਤਲ ਕੀਤਾ ਮੁੰਡੇ ਨੇ ਦੱਸਿਆ ਕਿ ਪਹਿਲਾਂ ਮੈਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ
ਇਸ ਕਰਕੇ ਮੈਂ ਸੈਡ ਤੇ ਰਹਿ ਰਿਹਾ ਸੀ ਜਦੋਂ ਮੇਰੀ ਘਰਵਾਲੀ ਤੇ ਮੇਰੀ ਮਾਂ ਦਵਾਈ ਲੈਣ ਜਾ ਰਹੀ ਸੀ ਉਨ੍ਹਾਂ ਨੇ ਘਰ ਦੇ ਬਾਹਰ ਆ ਕੇ ਮੇਰੀ ਵਾਈਫ ਦੇ ਗਲ ਵਿਚ ਦਾਤਰ ਮਾਰਿਆ ਤੇ ਉਸ ਦਾ ਕਤਲ ਕਰ ਦਿੱਤਾ ਅਸੀਂ ਪਹਿਲਾਂ ਵੀ ਇਨ੍ਹਾਂ ਤੇ ਕੇਸ ਦਰਜ ਕਰਵਾਇਆ ਹੋਇ
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।