ਦੋਸਤੋ ਗਰਮੀਆਂ ਦੇ ਮੌਸਮ ਵਿੱਚ ਘਰ ਵਿੱਚ ਬਹੁਤ ਜ਼ਿਆਦਾ ਮੱਖੀਆਂ ਮੱਛਰ ਅਤੇ ਮਖੌਟੇ ਜਿਹੇ ਆਉਣੇ ਸ਼ੁਰੂ ਹੋ ਜਾਂਦੇ ਹਨ।ਇਸ ਨਾਲ ਕਾਫੀ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ।ਅੱਜ ਅਸੀ ਬਹੁਤ ਹੀ ਅਸਰਦਾਰ ਨੁਸਖਾ ਤੁਹਾਨੂੰ ਦੱਸਣ ਜਾ ਰਹੇ ਹਾਂ।ਇਸ ਨੂੰ ਤਿਆਰ ਕਰਨ ਦੇ ਲਈ
ਸਭ ਤੋਂ ਪਹਿਲਾਂ ਤੁਸੀਂ ਚਾਰ ਗੋਲੀਆਂ ਫਰਨਾਇਲ ਦੀਆਂ ਲੈ ਲਵੋ।ਇਹਨਾਂ ਦਾ ਚੰਗੀ ਤਰ੍ਹਾਂ ਪਾਊਡਰ ਤਿਆਰ ਕਰ ਲਵੋ।ਹੁਣ ਇੱਕ ਤਸਲੇ ਦੇ ਵਿੱਚ ਪਾਣੀ ਲਵੋ ਅਤੇ ਅੱਧਾ ਕੱਪ ਸੇਬ ਦਾ ਸਿਰਕਾ ਵੀ ਇਸ ਵਿੱਚ ਪਾ ਲਵੋ।ਇਸ ਵਿੱਚ ਫਰਨਾਇਲ ਦਾ ਪਾਊਡਰ
ਵੀ ਪਾ ਲਵੋ ਅਤੇ ਹਲਕੀ ਗੈਸ ਤੇ ਗਰਮ ਕਰ ਲਵੋ।ਠੰਡਾ ਕਰਕੇ ਇਸ ਨੂੰ ਸਪਰੇਅ ਬੋਤਲ ਦੇ ਵਿੱਚ ਭਰ ਲਵੋ।ਇਸ ਸਪਰੇਅ ਨੂੰ ਤੁਸੀਂ ਉਸ ਜਗ੍ਹਾ ਤੇ ਮਾਰਨਾ ਹੈ ਜਿੱਥੇ ਮੱਖੀਆਂ ਮਖੋਟੇ ਆਦਿ ਘੁੰਮਦੇ ਹਨ।ਇਸ ਨਾਲ ਉਹ ਘਰੋਂ ਬਾਹਰ ਨਿਕਲ ਜਾਣਗੇ। ਇਸ
ਨੁਸਖ਼ੇ ਦਾ ਇਸਤੇਮਾਲ ਜਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।