ਦੋਸਤੋ ਗਰਮੀਆਂ ਦੇ ਮੌਸਮ ਵਿੱਚ ਘਰ ਦੇ ਵਿੱਚ ਮੱਛਰ ਮੱਖੀਆਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਕਰਦੀਆਂ ਹਨ।ਅਜਿਹੀ ਸਥਿਤੀ ਦੇ ਵਿੱਚ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜਿਸ ਦਾ ਇਸਤੇਮਾਲ ਕਰਕੇ ਤੁਸੀਂ ਮੱਛਰਾਂ ਨੂੰ ਘਰ ਤੋਂ ਬਾਹਰ ਭਜਾ ਸਕਦੇ ਹੋ।ਇਸ ਨੁਸਖੇ ਨੂੰ
ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਪਿਆਜ਼ ਲੈ ਲਵੋ ਅਤੇ ਉਸ ਦੇ ਛਿਲਕੇ ਉਤਾਰ ਦੇਵੋ।ਹੁਣ ਤੁਸੀਂ ਇੱਕ ਕਟੋਰੀ ਦੇ ਵਿਚ ਦੁਬਾਨ ਦਾ ਤੇਲ ਲੈ ਲੈਣਾ ਹੈ।ਇਹ ਤੁਹਾਨੂੰ ਕਿਸੇ ਵੀ ਪੰਸਾਰੀ ਦੀ ਦੁਕਾਨ ਤੇ ਮਿਲ ਜਾਵੇਗਾ।ਹੁਣ ਦੋਸਤੋ ਇਸ ਪਿਆਜ਼ ਦੇ ਵਿੱਚ ਮੌਰੀ
ਕਰਕੇ ਇੱਕ ਧਾਗਾ ਲਪੇਟ ਲਵੋ ਤਾਂ ਜੋ ਇਸ ਦਰਵਾਜ਼ੇ ਉੱਤੇ ਟੰਗਿਆ ਜਾ ਸਕੇ।ਹੁਣ ਦੋਸਤੋ ਇਸ ਪਿਆਜ਼ ਨੂੰ ਤੁਸੀਂ ਉਸ ਤੇਲ ਦੇ ਵਿੱਚ ਚੰਗੀ ਤਰ੍ਹਾਂ ਡੁਬੋ ਦੇਣਾ ਹੈ। ਇਸ ਤੋਂ ਬਾਅਦ ਤੁਸੀਂ ਇਸ ਨੂੰ ਕਿਸੇ ਵੀ ਖਿੜਕੀ ਜਾਂ ਫਿਰ ਦਰਵਾਜੇ ਤੇ ਟੰਗ ਦੇਣਾ ਹੈ।ਇਸ ਵਿੱਚੋਂ ਨਿਕਲਣ ਵਾਲੀ
ਤੇਜ਼ ਦੁਰਗੰਧ ਮੱਛਰਾਂ ਨੂੰ ਘਰ ਵਿੱਚ ਨਹੀਂ ਆਉਣ ਦੇਵੇਗੀ।ਸੋ ਦੋਸਤੋ ਇਸ ਘਰੇਲੂ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।