ਦੋਸਤੋ ਹਰ ਕੋਈ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਬਹੁਤ ਸਾਰੇ ਪ੍ਰੋਡਕਟਾਂ ਦਾ ਇਸਤੇਮਾਲ ਕਰਦਾ ਹੈ।ਪਰ ਦੋਸਤੋ ਅਸੀਂ ਆਪਣੇ ਬੁੱਲ੍ਹਾਂ ਉੱਤੇ ਘੱਟ ਧਿਆਨ ਦਿੰਦੇ ਹਾਂ।ਕਈ ਵਾਰ ਇਹ ਬਹੁਤ ਜ਼ਿਆਦਾ ਕਾਲੇ ਨਜ਼ਰ ਆਉਂਦੇ ਹਨ। ਜੇਕਰ ਬੁੱਲ੍ਹਾਂ ਦਾ ਰੰਗ ਹੌਲੀ ਹੌਲੀ ਕਾਲਾ ਹੋਣਾ
ਸ਼ੁਰੂ ਹੋ ਗਿਆ ਹੈ ਤਾਂ ਇਸ ਨੂੰ ਠੀਕ ਕਰਨ ਦੇ ਲਈ ਤੁਹਾਨੂੰ ਇੱਕ ਨੁਸਖਾ ਦੱਸਣ ਜਾ ਰਹੇ ਹਾਂ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਇੱਕ ਚੱਮਚ ਵੇਸਣ ਲੈ ਲਵੋ।ਇਸ ਵਿੱਚ 1 ਚਮਚ ਨਿੰਬੂ ਦਾ ਰਸ,ਇੱਕ ਚਮਚ ਟਮਾਟਰ ਦਾ ਰਸ,ਇੱਕ ਚੁਟਕੀ ਕਸਤੂਰੀ ਹਲਦੀ ਅਤੇ ਇੱਕ ਚੱਮਚ ਸ਼ਹਿਦ ਮਿਲਾ
ਕੇ ਪੇਸਟ ਤਿਆਰ ਕਰ ਲਵੋ।ਹੁਣ ਸਭ ਤੋਂ ਪਹਿਲਾਂ ਤੁਸੀਂ ਆਪਣੇ ਬੁੱਲਾਂ ਉੱਤੇ ਟਮਾਟਰ ਦੇ ਇੱਕ ਟੁਕੜੇ ਦੇ ਨਾਲ ਦੋ ਤਿੰਨ ਮਿੰਟ ਤੱਕ ਮਸਾਜ ਕਰਨੀ ਹੈ।ਫਿਰ ਤੁਸੀਂ ਤਿਆਰ ਕੀਤਾ ਹੋਇਆ ਪੇਸਟ ਆਪਣੇ ਬੁੱਲ੍ਹਾਂ ਉੱਤੇ ਲਗਾ ਲੈਣਾ ਹੈ ਅਤੇ ਇਸ ਨੂੰ ਪੰਜ ਕੁ ਮਿੰਟ ਰੱਖਣਾ ਹੈ।
ਇਸ ਤੋਂ ਬਾਅਦ ਤੁਸੀਂ ਸਾਫ਼ ਪਾਣੀ ਦੇ ਨਾਲ ਆਪਣੇ ਬੁੱਲ੍ਹ ਧੋ ਲੈਣੇ ਹਨ।ਆਪਣੇ ਬੁੱਲ੍ਹਾਂ ਉੱਤੇ ਤੁਸੀਂ ਐਲੋਵੇਰਾ ਜੈੱਲ ਵੀ ਲਗਾ ਸਕਦੇ ਹੋ।ਇਸ ਨੂੰ ਰੋਜ਼ਾਨਾ ਤੁਸੀਂ ਰਾਤ ਦੇ ਸਮੇਂ ਕਰਨਾ ਹੈ ਤੁਹਾਨੂੰ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲ ਜਾਣਗੇ।ਇਸ ਨਾਲ ਤੁਹਾਡੇ
ਬੁੱਲ੍ਹਾਂ ਦਾ ਰੰਗ ਹੌਲੀ ਹੌਲੀ ਗੁਲਾਬੀ ਹੋਣਾ ਸ਼ੁਰੂ ਹੋ ਜਾਵੇਗਾ।ਸੋ ਦੋਸਤੋ ਜੇਕਰ ਤੁਹਾਨੂੰ ਵੀ ਇਹ ਸਮੱਸਿਆ ਆ ਰਹੀ ਹੈ ਤਾਂ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।