ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਰਾਤ ਨੂੰ ਏਟੀਐਮ ਵਿੱਚ ਤਿੰਨ ਮੁੰਡੇ ਮੂੰਹ ਢੱਕ ਕੇ ਬੜ ਜਾਂਦੇ ਹਨ। ਪਹਿਲਾਂ ਤਾਂ ਉਹ ਏਟੀਐਮ
ਅਤੇ ਸੀਸੀਟੀਵੀ ਕੈਮਰੇ ਉੱਤੇ ਸਪਰੇਅ ਕਰ ਦਿੰਦੇ ਹਨ ਅਤੇ ਫੇਰ ਉਹ ਸਾਰੇ ਬਾਹਰ ਚਲੇ ਜਾਂਦੇ ਹਨ। ਫਿਰ ਦੋ ਮੁੰਡੇ ਆਉਂਦੇ ਹਨ ਅਤੇ ਗੈਸ ਵੈਲਡਿੰਗ ਦੀ ਮਦਦ ਨਾਲ ਉਹ ਏਟੀਐਮ ਮਸ਼ੀਨ ਨੂੰ ਇਕ ਪਾਸੀਉ ਖੋਲ ਦਿੰਦੇ ਹਨ। ਜਦੋਂ ਉਹ ਦੋਵੇਂ ਮੁੰਡੇ ਇਹ ਸਭ ਕਰ ਰਹੇ ਸੀ ਤਾਂ ਉਹ
ਉਨ੍ਹਾਂ ਦਾ ਇਕ ਸਾਥੀ ਬਾਹਰ ਖੜ੍ਹਾ ਹੋ ਕੇ ਏਟੀਐਮ ਦਾ ਸਟਰ ਬੰਦ ਕਰ ਦਿੰਦਾ ਹੈ ਤਾਂ ਜੋ ਬਾਹਰ ਆ ਜਾ ਰਹੇ ਕਿਸੇ ਵੀ ਲੋਕਾਂ ਨੂੰ ਪਤਾ ਨਾ ਲੱਗੇ। ਫ਼ੇਰ ਉਹ ਇੰਡੀਆਂ ਵਿਚ ਰੱਖੇ ਪੈਸਿਆਂ ਦੇ ਬੈਗ ਨੂੰ ਲੈ ਕੇ ਫਰਾਰ ਹੋ। ਉਹ ਇੰਡੀਆ ਵਿਚੋਂ ਚੋਰੀ ਬਹੁਤ ਹੀ ਜਲਦੀ ਕਰ ਕੇ ਉੱਥੋਂ ਫਰਾਰ
ਹੋ ਜਾਂਦੇ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।