ਦੋਸਤੋ ਚਿਹਰੇ ਤੇ ਮੌਜੂਦ ਦਾਗ ਧੱਬੇ ਅਤੇ ਛਾਈਆਂ ਦੇਖਣ ਵਿੱਚ ਬਦਸੂਰਤ ਨਜ਼ਰ ਆਉਂਦੀਆਂ ਹਨ।ਦੋਸਤੋਂ ਚਿਹਰੇ ਤੇ ਮੌਜੂਦ ਦਾਗ ਧੱਬੇ ਅਤੇ ਛਾਈਆਂ ਦੀ ਸਮੱਸਿਆ ਨੂੰ ਖਤਮ ਕਰਨ ਦੇ ਲਈ ਤੁਹਾਨੂੰ ਕੁਝ ਟਿਪਸ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਤੁਸੀਂ ਰੋਜ਼ਾਨਾ ਆਪਣੇ ਚਿਹਰੇ ਤੇ ਆਲੂ ਦੇ ਟੁਕੜੇ ਨੂੰ ਲੈ ਕੇ ਪੂਰੇ ਚਿਹਰੇ ਦੀ ਮਸਾਜ ਕਰਨੀ ਹੈ।
ਇਸ ਨੂੰ ਤੁਸੀਂ ਰੋਜ਼ਾਨਾ ਕਰਨਾ ਹੈ।ਆਲੂ ਚਿਹਰੇ ਦੇ ਦਾਗ-ਧੱਬਿਆਂ ਨੂੰ ਖਤਮ ਕਰਨ ਵਿੱਚ ਸਹਾਇਤਾ ਕਰਦਾ ਹੈ।ਇਸ ਤੋਂ ਇਲਾਵਾ ਤੁਸੀ ਰੋਜ਼ਾਨਾ ਰਾਤ ਨੂੰ ਆਪਣੇ ਚਿਹਰੇ ਤੇ ਨਾਰੀਅਲ ਦਾ ਤੇਲ ਲਗਾਉਣਾ ਹੈ।ਇਸ ਨਾਲ ਦਾਗ-ਧੱਬੇ ਅਤੇ ਛਾਈਆਂ ਖ਼ਤਮ ਹੋ ਜਾਂਦੀਆਂ ਹਨ।ਇਸ ਤੋਂ ਇਲਾਵਾ ਆਪਣੀ ਡਾਈਟ ਵੱਲ ਵੀ ਪੂਰਾ ਧਿਆਨ
ਦੇਣਾ ਚਾਹੀਦਾ ਹੈ।ਹਰੀਆਂ ਪੱਤੇਦਾਰ ਸਬਜੀਆਂ,ਦੁੱਧ,ਵਿਟਾਮਿਨ ਸੀ ਅਤੇ ਕੈਲਸ਼ੀਅਮ ਜ਼ਰੂਰ ਲੈਣਾ ਚਾਹੀਦਾ ਹੈ। ਇਸ ਨਾਲ ਅੰਦਰੂਨੀ ਤੌਰ ਤੇ ਤੁਹਾਡੀ ਕਮੀ ਪੂਰੀ ਹੋ ਜਾਵੇਗੀ।ਫਾਸਟ ਫੂਡ ਦਾ ਸੇਵਨ ਨਹੀਂ ਕਰਨਾ ਚਾਹੀਦਾ।ਸੋ ਦੋਸਤੋ ਜੇਕਰ ਤੁਸੀ ਵੀ ਆਪਣੇ ਚਿਹਰੇ ਨੂੰ ਸਾਫ ਸੁਥਰਾ ਅਤੇ ਬੇਦਾਗ ਬਣਾਉਣਾ
ਚਾਹੁੰਦੇ ਹੋ ਤਾਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।