ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਹੈਰਾਨੀਜਨਕ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਸੋਸ਼ਲ ਮੀਡੀਆ ਤੋਂ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਛੋਟੀ ਜਿਹੀ 10 ਸਾਲ ਦੀ ਕੁੜੀ ਜੋ ਕਿ ਆਪਣੀ ਮਾਂ ਨੂੰ ਇੱਕ ਦਿਨ ਕਹਿੰਦਾ ਹੈ ਕਿ ਮੇਰੇ ਛੋਟੇ ਭਰਾ ਦੇ ਸਕੂਲ ਤੋਂ ਆਉਣ
ਦਾ ਸਮਾਂ ਹੋ ਗਿਆ ਹੈ। ਮੈਂ ਉਸਨੂੰ ਲੈਣ ਜਾ ਰਹੀ ਹਾਂ। ਉਸਦੀ ਮਾਂ ਕਿਰਾਏਦਾਰਾਂ ਨਾਲ ਗੱਲ ਕਰ ਰਹੇ ਸੀ। ਜਿਸ ਕਾਰਨ ਉਸ ਨੇ ਆਪਣੀ ਕੁੜੀ ਵੱਲ ਧਿਆਨ ਨਹੀਂ ਦਿੱਤਾ। ਕੁਝ ਦੇਰ ਬਾਅਦ ਜਦੋਂ ਕਿਰਾਏਦਾਰਾਂ ਦੰਦ ਗੱਲ ਕਰ ਲੈਂਦੀ ਹੈ ਤਾਂ ਉਹ ਦੇਖਦੀ ਹੈ ਕਿ ਉਸਦੀ ਕੁੜੀ ਕਿਤੇ ਵੀ ਨਹੀਂ ਲੱਭ ਰਹੀ। ਉਸਾਰੀਆਂ ਤੇ ਘਰ-ਘਰ ਜਾ ਕੇ ਉਸ ਨੂੰ
ਲੱਭਦੀ ਹੈ। ਪਰ ਕਿਤੇ ਵੀ ਉਸ ਨੂੰ ਆਪਣੀ ਕੁੜੀ ਨਹੀਂ ਲੱਬਦੀ। ਉਹ ਇੱਕ ਵਾਰ ਕੁੜੀ ਦੇ ਚਾਚੇ ਦੇ ਘਰ ਜਾਂਦੀ ਹੈ। ਪਰ ਉਸਦਾ ਚਾਚਾ ਉਸ ਨੂੰ ਮਨਾ ਕਰਕੇ ਉਥੋਂ ਭੇਜ ਸਕਦਾ ਹੈ। ਜਦੋਂ ਦੂਜੀ ਵਾਰ ਫਿਰ ਮਹਿਲਾ ਆਪਣੀ ਕੁੜੀ ਦੀ ਪੁਛਤਾਛ ਕਰਨ ਲਈ ਉਸਦੇ ਚਾਚੇ ਘਰ ਜਾਂਦੀ ਹੈ। ਉਸਦਾ ਚਾਚਾ ਗੁੱਸੇ ਵਿਚ ਕਹਿੰਦਾ ਹੈ ਕਿ ਤੇਰੀ ਕੁੜੀ
ਇੱਥੇ ਨਹੀਂ ਹੈ ਅਤੇ ਤੂੰ ਇੱਥੋ ਜਲਦ ਹੀ ਚਲੀ ਜਾ। ਫਿਰ ਉਸ ਮਹਿਲਾ ਦੇ ਸ਼ੱਕ ਹੁੰਦਾ ਹੈ ਅਤੇ ਉਹ ਜ਼ਬਰਦਸਤੀ ਘਰ ਵਿੱਚ ਵੜ ਜਾਂਦੀ ਹੈ। ਉਹ ਦੇਖਦੀ ਹੈ ਕਿ ਉਸ ਦੀ ਕੁੜੀ ਮ੍ਰਿਤਕ ਹਾਲਤ ਵਿੱਚ ਨਗਨ ਅਵਸਥਾ ਵਿੱਚ ਪਈ ਹੋਈ ਹੈ। ਉਹ ਇਹ ਦੇਖ ਕੇ ਬਹੁਤ ਡਰ ਜਾਂਦੀ ਹੈ ਅਤੇ ਚੀਕਾਂ ਮਾਰਨ ਲੱਗ ਪੈਂਦੀ ਹੈ। ਜਿਸ ਦੀ ਆਵਾਜ਼ ਸੁਣ
ਕੇ ਨੇੜੇ-ਤੇੜੇ ਦੇ ਗੁਆਂਢੀ ਵੀ ਉੱਥੇ ਪਹੁੰਚ ਜਾਂਦੇ ਹਨ। ਮਹਿਲਾ ਆਪਣੀ ਕੁੜੀ ਦੇ ਮੂੰਹ ਵਿਚੋ ਚੁੱਨੀ ਕੱਡਦੀ ਹੈ ਤਾਂ ਦੇਖਦੀ ਹੈ ਕਿ ਚੱਲੀ ਤਾਂ ਢਿੱਡ ਤਕ ਪਹੁੰਚਾ ਦਿੱਤੀ ਗਈ ਸੀ। ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਉਹਨਾਂ ਨੇ ਥਾਣੇ ਜਾ ਕੇ ਮਾਮਲਾ ਦਰਜ ਕਰਵਾ ਦਿੱਤਾ। ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਜਲਦੀ ਕਾਰਵਾਈ
ਕਰਕੇ ਅਪਰਾਧੀ ਨੂੰ ਸਜ਼ਾ ਦਿੱਤੀ ਜਾਵੇਗੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।