ਦੋਸਤੋ ਅੱਜ ਕਲ ਇਨਸਾਨਾਂ ਦੇ ਸਰੀਰ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ।ਕਿਉਕਿ ਅੱਜ ਕੱਲ੍ਹ ਦਾ ਰਹਿਣ ਸਹਿਣ ਅਤੇ ਖਾਣ-ਪੀਣ ਬਿਲਕੁਲ ਬਦਲ ਗਿਆ ਹੈ।ਅੱਜ ਕੱਲ ਚਮੜੀ ਦੇ ਨਾਲ ਸਬੰਧਤ ਬਹੁਤ ਸਾਰੇ ਰੋਗ ਪੈਦਾ ਹੋ ਰਹੇ ਹਨ ਜਿਵੇਂ ਕੇ ਖਾਰਸ਼
ਐਲਰਜੀ ਸਕਿਨ ਇਨਫੈਕਸ਼ਨ ਆਦਿ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਚਮਤਕਾਰੀ ਸਰੋਵਰ ਦੱਸਾਂਗੇ ਜਿਸ ਵਿੱਚ ਜੇਕਰ ਤੁਸੀਂ ਤਿੰਨ ਵਾਰ ਇਸ਼ਨਾਨ ਕਰਦੇ ਹੋ ਤਾਂ ਸਰੀਰ ਦੇ ਉਪਰ ਖਾਰਸ਼ ਐਲਰਜੀ ਅਤੇ ਇੰਨਫੈਕਸ਼ਨ ਵਰਗੀ ਸਮੱਸਿਆ ਬਿਲਕੁਲ ਹੀ ਖ਼ਤਮ ਹੋ ਜਾਵੇਗੀ।
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਸਰੋਵਰ ਨੂੰ ਪਰਮਾਤਮਾ ਵੱਲੋਂ ਵਰ ਦਿੱਤਾ ਗਿਆ ਹੈ ਕਿ ਜਿਹੜਾ ਵੀ ਇਨਸਾਨ ਇੱਥੇ ਆਵੇਗਾ ਉਸ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ।ਇਹ ਸਰੋਵਰ ਜ਼ਿਲ੍ਹਾ ਸੰਗਰੂਰ ਦੇ ਪਿੰਡ ਕਣਕਵਾਲ ਭੰਗੂਆ ਦੇ ਵਿੱਚ ਸਥਿਤ ਹੈ।
ਇਸ ਸਰੋਵਰ ਦੇ ਵਿੱਚ ਜਿਹੜੀ ਵੀ ਸੰਗਤ ਤਿੰਨ ਵਾਰ ਇਸ਼ਨਾਨ ਕਰਨ ਆਉਂਦੀ ਹੈ ਉਸ ਦਾ ਸਰੀਰ ਬਿਲਕੁਲ ਸਾਫ ਹੋ ਜਾਂਦਾ ਹੈ।ਸਰੀਰ ਦੇ ਉਪਰ ਖਾਰਸ਼ ਦਾਗ ਧੱਬੇ ਐਲਰਜੀ ਇਨਫੈਕਸ਼ਨ ਆਦਿ ਬਿਲਕੁਲ ਹੀ ਖ਼ਤਮ ਹੋ ਜਾਂਦੀਆਂ ਹਨ।ਸੰਗਤ ਨੂੰ ਇਸ ਸਰੋਵਰ ਦੇ ਵਿੱਚ ਤਿੰਨ
ਵਾਰ ਆ ਕੇ ਇਸ਼ਨਾਨ ਕਰਨਾ ਪੈਂਦਾ ਹੈ। ਜਿਹੜੇ ਵੀ ਲੋਕ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਗਏ ਸਨ ਉਹ ਬਿਲਕੁਲ ਠੀਕ ਹੋ ਗਏ।ਸੋ ਦੋਸਤੋ ਜੇਕਰ ਤੁਹਾਨੂੰ ਵੀ ਅਜਿਹੀਆਂ ਸਮੱਸਿਆਵਾਂ ਹਨ ਤਾਂ ਇਸ ਪਿੰਡ ਦੇ ਵਿੱਚ ਇਸ ਸਰੋਵਰ
ਦੇ ਵਿੱਚ ਤਿੰਨ ਵਾਰ ਇਸ਼ਨਾਨ ਜ਼ਰੂਰ ਕਰ ਕੇ ਆਵੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।