ਦੋਸਤੋ ਜਿਹੜੇ ਲੋਕ ਵੋਟਰ ਕਾਰਡ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਆਪਣੇ ਫੋਨ ਦੇ ਵਿੱਚ ਵੋਟਰ ਹੈਲਪ ਲਾਇਨ ਐਪਲੀਕੇਸ਼ਨ ਇੰਸਟਾਲ ਕਰਨਾ ਪਵੇਗਾ।ਇਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ ਇੱਕ ਪੇਜ਼ ਓਪਨ ਹੁੰਦਾ ਵੇਖੋਗੇ।ਜਿਥੇ ਤੁਸੀਂ ਨਿਊ ਰਜਿਸਟ੍ਰੇਸ਼ਨ ਦੇ ਵਿੱਚ ਰਜਿਸਟ੍ਰੇਸ਼ਨ ਕਰਨੀ ਹੈ।
ਇਸ ਨੂੰ ਤੁਸੀਂ ਧਿਆਨ ਪੂਰਵਕ ਭਰ ਕੇ ਆਪਣਾ ਮੋਬਾਇਲ ਨੰਬਰ ਭਰ ਦੇਣਾ ਹੈ।ਜਿੱਥੇ ਕਿ ਇੱਕ OTP ਆਵੇਗਾ ਅਤੇ ਉਸਨੂੰ ਭਰਨਾ ਹੋਵੇਗਾ।ਇਸਤੋਂ ਬਾਅਦ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰ ਦੇਣੀ ਹੈ।ਤੁਸੀਂ ਆਪਣੀ ਰਜਿਸਟਰੇਸ਼ਨ ਕਿਸ ਪ੍ਰਕਾ ਕਰਨੀ ਹੈ ਇਸ ਨੂੰ ਜਾਨਣ ਦੇ ਲਈ ਹੇਠਾਂ ਦਿੱਤੇ
ਲਿੰਕ ਤੇ ਕਲਿੱਕ ਕਰੋ ਅਤੇ ਵੋਟਰ ਕਾਰਡ ਦੀ ਰਜਿਸਟ੍ਰੇਸ਼ਨ ਕਰ ਲਵੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।