ਦੋਸਤੋ ਇਕ ਢਾਬਾ ਜੋ ਬਹੁਤ ਮਸ਼ਹੂਰ ਹੈ। ਜੋ ਯੋਗਤਾਰਾਜ ਜਿਲੇ ਵਿੱਚ ਸਥਿਤ ਹੈ ਅਤੇ ਲੋਕ ਇਥੇ ਆ ਕੇ ਬਹੁਤ ਆਨੰਦ ਨਾਲ ਭੋਜਨ ਖਾਂਦੇ ਹਨ। ਤੁਹਾਨੂੰ ਦੱਸ ਦਈਏ ਕਿ ਬਟਾਲੇ ਦਾ ਬਹੁਤ ਜਿਆਦਾ ਮਸ਼ਹੂਰ ਇਹ ਢਾਬਾ ਪੂਰੀ ਤਰ੍ਹਾਂ ਡੁੱਬਣ ਦੀ ਕਗਾਰ ਤੇ ਆ ਗਿਆ ਹੈ। ਇਕ ਵਿਅਕਤੀ ਜਿਸ ਨੇ ਉਸ ਢਾਬੇ ਤੋਂ ਰਾਜਮਾਨ
ਖਰੀਦੇ ਸੀ। ਪਰ ਜਦੋਂ ਉਹ ਵਿਅਕਤੀ ਘਰ ਜਾ ਕੇ ਰਾਜਮਾ ਖਾਣ ਲੱਗਦਾ ਹੈ ਤਾਂ ਉਹ ਦੇਖਦਾ ਹੈ ਕਿ ਰਾਜਮਾਂਹ ਵਿੱਚ ਕੋਈ ਅਜੀਬ ਚੀਜ਼ ਜਦੋਂ ਉਹ ਵਿਅਕਤੀ ਚਮਚੇ ਨਾਲ ਉਸ ਚੀਜ਼ ਨੂੰ ਬਾਹਰ ਕੱਢ ਕੇ ਦੇਖਦਾ ਹੈ ਤਾਂ ਉਹ ਹੈਰਾਨ ਰਹਿ ਜਾਂਦਾ ਹੈ। ਕਿਉਂਕਿ ਉਸ ਦੇ ਰਾਜਮਾ ਵਿੱਚ ਮਰੀ ਹੋਈ ਚਿਪਕਲੀ ਸੀ।
ਜਿਸ ਤੋਂ ਬਾਅਦ ਉਸ ਨੇ ਢਾਬੇ ਦੇ ਮਾਲਿਕ ਤੋਂ ਪੁਛਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਕਿ ਉਹ ਕੀ ਅਸੀਂ ਬਾਕੀਆਂ ਨੂੰ ਵੀ ਰਾਜਮਾ ਵੇਚੇ ਹਨ। ਪਰ ਕਿਸੇ ਦੇ ਵੀ ਰਾਜ਼ਮਾਨ ਵਿੱਚੋਂ ਨਿਕਲੀ ਨਹੀਂ ਨਿਕਲੀ। ਫਿਰ ਉਹ ਵਿਅਕਤੀ ਗੁੱਸੇ ਵਿਚ ਆ ਕੇ ਪਰਸ਼ਾਸ਼ਨ ਅੱਗੇ ਇਹ ਸਵਾਲ
ਖੜ੍ਹਾ ਕਰ ਦਿੰਦਾ ਹੈ ਅਤੇ ਫਿਰ ਇਕ ਟੀਮ ਆ ਕੇ ਉਸ ਢਾਬੇ ਦੀ ਜਾਂਚ ਕਰਨ ਲੱਗ ਪੈਂਦੀ ਹੈ ਅਤੇ ਉਥੋਂ ਦੇ ਸਾਰੇ ਖਾਣ ਪੀਣ ਦੇ ਸਮਾਨ ਦਾ ਸੈਂਪਲ ਲੈ ਲੈਂਦੀ ਹੈ। ਹੁਣ ਜੇਕਰ ਉਹਨਾ ਦਾ ਖਾਣਾ ਸਿਹਤ ਲਈ ਠੀਕ ਨਹੀਂ ਹੋਵੇਗਾ ਤਾਂ ਉਹਨਾਂ ਦਾ ਢਾਬਾ ਬੰਦ ਵੀ ਹੋ ਸਕਦਾ ਹੈ। ਇਸ ਬਾਰੇ
ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।