ਦੋਸਤੋ ਅੱਜ ਸਾਡੇ ਸਾਹਮਣੇ ਯੂਪੀ ਤੋਂ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਦਿੱਗਜ਼ ਦੱਸਿਆ ਜਾ ਰਿਹਾ ਹੈ। ਕਿ ਨਵੀਂ ਵਿਆਹੀ ਬਹੂ ਜਦੋਂ ਆਪਣੇ ਸਹੁਰੇ ਘਰ ਵਾਲਿਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਸੀ। ਤਾਂ ਉਸ ਨੇ ਅਜਿਹੀ ਘਟੀਆ
ਹਰਕਤ ਕੀਤੀ ਕੀ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ। ਦੋਸਤੋ ਅਸਲ ਦੇ ਵਿਚ ਹਾਲੇ ਉਹ ਆਪਣੇ ਮਾਇਕੇ ਘਰ ਰਹਿ ਕੇ ਹੀ ਆਈ ਸੀ। ਅਤੇ ਅਗਲੇ ਦਿਨ ਜਿਵੇਂ ਹੀ ਸਵੇਰੇ ਉੱਠ ਕੇ ਉਹ ਸਭ ਨੂੰ ਸਵੇਰ ਦੀ ਚਾਹ ਪੜ੍ਹਾਉਂਦੀ ਹੈ। ਤਾਂ ਚਾਹ ਪੀਣ ਤੋਂ ਬਾਅਦ ਸਭ ਲੋਕ
ਹੌਲੀ ਹੌਲੀ ਬੇਹੋਸ਼ ਹੋ ਰਹੀ ਸਨ। ਜਿਸ ਤੋਂ ਬਾਅਦ ਨਾਲ ਲੱਗਦੇ ਹੀ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਹਸਪਤਾਲ ਜਾ ਕੇ ਜਦੋਂ ਪਤਾ ਲੱਗਾ ਕਿ ਉਨ੍ਹਾਂ ਨੇ ਕੋਈ ਜ਼ਹਿਰ ਵਾਲੀ ਚੀਜ਼ ਪੀਤੀ ਹੈ। ਤਾਂ ਇਸ ਤੋਂ ਬਾਅਦ ਸਿੱਧਾ ਸ਼ੱਕ ਉਨ੍ਹਾਂ ਦੀ ਨੂੰਹ ਤੇ ਜਾਂਦਾ ਹੈ। ਕਿਉਂ ਕਿ
ਸਿਰਫ਼ ਉਸ ਨੇ ਹੀ ਚਾਅ ਨਹੀਂ ਕੀਤੀ ਸੀ ਉਸ ਦੀ ਸਾਰੇ ਪਰਿਵਾਰ ਵਾਲੇ ਨੇ ਚਾਹ ਪੀਤੀ ਸੀ। ਇਸ ਘਟਨਾ ਦੇ ਵਿੱਚ ਇੱਕ ਛੋਟੀ ਜਿਹੀ ਬੱਚੀ ਦੀ ਜਾਨ ਵੀ ਚਲੀ ਜਾਂਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।