ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਗੁਰਦਾਸਪੁਰ ਤੋਂ ਆ ਰਿਹਾ ਇੱਕ ਅਜਿਹਾ ਮਾਮਲਾ। ਜਿਸ ਬਾਰੇ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ ਦੋਸਤੋ ਇਸੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇਕ ਪੰਦਰਾਂ ਸਾਲ ਦੀ ਬੱਚੀ ਜੋਗੀ ਚੱਲ ਕੇ ਆਪਣੇ
ਸਕੂਲ ਜਾ ਰਹੀ ਸੀ। ਪਰ ਰਸਤੇ ਵਿੱਚ ਇੱਕ ਟਰੈਕਟਰ ਟਰਾਲੀ ਇੰਨੀ ਤੇਜ਼ ਰਫ਼ਤਾਰ ਦੇ ਨਾਲ ਆਉਂਦੇ ਹਨ। ਅਤੇ ਉਸ ਲੜਕੀ ਦੇ ਨਜ਼ਦੀਕ ਆ ਕੇ ਜਦੋਂ ਟਰੈਕਟਰ ਆਊਟ ਆਫ ਕੰਟਰੋਲ ਹੋ ਜਾਂਦਾ ਹੈ। ਤਾਂ ਡਰਾਈਵਰ ਉਸ ਨੂੰ ਰੋਕਣ ਦੀ ਕੋਸ਼ਿਸ਼
ਕਰਦਾ ਹੈ। ਜਿਸ ਕਾਰਨ ਟਰੈਕਟਰ ਥੋੜ੍ਹਾ ਜਿਹਾ ਸਲਿੱਪ ਹੋ ਜਾਂਦਾ ਹੈ। ਅਤੇ ਸਲਿੱਪ ਹੁੰਦੇ ਹੁੰਦੇ ਹੀ ਉਸ ਲੜਕੀ ਦੇ ਵਿੱਚ ਵੱਜਦਾ ਹੈ। ਜਿਸ ਕਾਰਨ ਲੜਕੀ ਦੇ ਸਿਰ ਉੱਤੇ ਸੱਟ ਲੱਗਦੀ ਹੈ ਤੇ ਲੜਕੀ ਉੱਥੇ ਹੀ ਡਿੱਗ ਜਾਂਦੀ ਹੈ। ਇਸ ਤੋਂ ਬਾਅਦ ਲੜਕੀ ਨੂੰ
ਚੁੱਕ ਕੇ ਗੱਡੀ ਦੇ ਵਿੱਚ ਪਾਇਆ ਜਾਂਦਾ ਹੈ ਤੇ ਹਸਪਤਾਲ ਘੜਿਆ ਜਾਂਦਾ ਹੈ ਉੱਥੇ ਜਾ ਕੇ ਪਤਾ ਲੱਗਦਾ ਹੈ। ਕਿ ਉਸ ਪੰਦਰਾਂ ਸਾਲ ਦੀ ਬੱਚੀ ਦੀ ਮੌਤ ਹੋ ਚੁੱਕੀ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।
ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।