Home / ਦੇਸੀ ਨੁਸਖੇ / ਘਰ ਚ ਰੱਖੋ ਇਹ ਚੀਜ ਬੱਚਿਆ ਦੇ ਸਰੀਰ ਦਾ ਹੋਵੇਗਾ ਕੱਦ ਲੰਬਾ !

ਘਰ ਚ ਰੱਖੋ ਇਹ ਚੀਜ ਬੱਚਿਆ ਦੇ ਸਰੀਰ ਦਾ ਹੋਵੇਗਾ ਕੱਦ ਲੰਬਾ !

ਦੋਸਤੋ ਅੱਜ ਕੱਲ੍ਹ ਦੇ ਸਮੇਂ ਵਿੱਚ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਬੱਚਿਆਂ ਦਾ ਕੱਦ ਛੋਟਾ ਹੀ ਰਹਿ ਜਾਂਦਾ ਹੈ।ਇਸ ਦਾ ਮੁੱਖ ਕਾਰਨ ਬੱਚਿਆਂ ਦੀ ਡਾਈਟ ਦੇ ਵਿੱਚ ਕੈਲਸ਼ੀਅਮ ਅਤੇ ਆਇਰਨ ਦੀ ਕਮੀ ਹੋ ਸਕਦਾ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੀ

ਡਾਇਟ ਦੇ ਵਿੱਚ ਕਿਹੜੀਆਂ ਚੀਜ਼ਾਂ ਸ਼ਾਮਿਲ ਕਰ ਸਕਦੇ ਹੋ।ਦੋਸਤੋ ਜਦੋਂ ਵੀ ਤੁਸੀਂ ਰੋਟੀ ਪਕਾਉਣ ਲਈ ਆਟਾ ਗੁੰਨਦੇ ਹੋ ਤਾਂ ਇਸ ਨੂੰ ਛਾਣ ਕੇ ਇਹ ਨਹੀਂ ਗੁੰਨਣਾ ਚਾਹੀਦਾ।ਜਿਹੜੀ ਚੀਜ਼ ਨੂੰ ਤੁਸੀਂ ਛਾਣ ਦਿੰਦੇ ਹੋ ਉਸ ਦੇ ਵਿੱਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਅਤੇ

ਆਇਰਨ ਹੁੰਦਾ ਹੈ।ਇਸ ਤੋਂ ਇਲਾਵਾ ਆਪਣੇ ਬੱਚਿਆਂ ਨੂੰ ਕਦੀ ਵੀ ਮਿੱਠੇ ਜ਼ਹਿਰ ਜਿਵੇਂ ਕਿ ਕੋਲ ਡਰਿੰਕ ਅਤੇ ਮਿੱਠੀਆਂ ਚੀਜ਼ਾਂ ਨਹੀਂ ਲੈਣੀਆਂ ਚਾਹੀਦੀਆਂ।ਬੱਚਿਆਂ ਨੂੰ ਮੱਝ ਦਾ ਦੁੱਧ ਦੇ ਸਕਦੇ ਹੋ ਇਸ ਵਿੱਚ ਕੈਲਸ਼ੀਅਮ ਹੁੰਦਾ ਹੈ। ਇਸ ਤੋ ਇਲਾਵਾ ਆਪਣੀ

ਡਾਈਟ ਵੱਲ ਪੂਰਾ ਧਿਆਨ ਦੇਣ ਦੀ ਲੋੜ ਹੁੰਦੀ ਹੈ।ਛੋਟੇ ਬੱਚਿਆਂ ਨੂੰ ਹਮੇਸ਼ਾ ਪੋਸ਼ਟਿਕ ਅਹਾਰ ਦੇਵੋ ਤਾਂ ਜੋ ਉਨ੍ਹਾਂ ਦਾ ਕੱਦ ਲੰਬਾ ਹੋ ਸਕੇ।ਇਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਦਾ ਕੱਦ ਲੰਬਾ ਕਰ ਸਕਦੇ ਹੋ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ

ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪੀਲੀਆ ਹੋਣ ਤੇ ਸਰੀਰ ਦਿੰਦਾ ਇਹ ਸੰਕੇਤ ਗੰਨੇ ਨਾਲ ਕਰੋ ਪੀਲੀਏ ਦਾ ਘਰੇਲੂ ਇਲਾਜ ਦੇਖੋ ਥੋਨੂੰ ਪੀਲੀਆ ਹੈ ਜਾ ਨਹੀ !

ਦੋਸਤੋ ਪੀਲੀਏ ਦੀ ਸਮੱਸਿਆ ਕਾਫੀ ਗੰਭੀਰ ਸਮੱਸਿਆ ਹੈ।ਬਹੁਤ ਸਾਰੇ ਲੋਕ ਇਸ ਤੋਂ ਪੀੜਤ ਹੁੰਦੇ ਹਨ,ਪਰ …

Leave a Reply

Your email address will not be published. Required fields are marked *