ਦੋਸਤੋ ਕਬੂਤਰ ਦਾ ਘਰ ਵਿੱਚ ਆਉਣਾ ਕਈ ਲੋਕ ਬੁਰਾ ਮੰਨਦੇ ਹਨ।ਮਾਨਤਾ ਹੈ ਕਿ ਕਬੂਤਰ ਘਰ ਦੇ ਵਿੱਚ ਨਕਾਰਾਤਮਕ ਸ਼ਕਤੀ ਲੈਕੇ ਆਉਂਦੇ ਹਨ ਅਤੇ ਘਰ ਵਿੱਚ ਉਜਾੜਾਂ ਪੈਦਾ ਕਰਦੇ ਹਨ।ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਸੱਚਾਈ ਕੀ ਹੈ।ਸਾਰੇ ਪੰਛੀ ਬੁੱਧ ਗ੍ਰਹਿ ਦੇ ਨਾਲ
ਸੰਬੰਧਿਤ ਹੁੰਦੇ ਹਨ।ਜੇਕਰ ਅਸੀਂ ਉਹਨਾਂ ਦੇ ਲਈ ਪੀਣ ਲਈ ਪਾਣੀ ਅਤੇ ਖਾਣੇ ਦੇ ਲਈ ਦਾਣੇ ਵਗ਼ੈਰਾ ਰੱਖ ਦਿੰਦੇ ਹਾਂ ਅਤੇ ਉਨ੍ਹਾਂ ਦੀ ਸਹਾਇਤਾ ਕਰਦੇ ਹਾਂ ਤਾਂ ਉਹ ਸਾਨੂੰ ਦੁਆਵਾਂ ਦਿੰਦੇ ਹਨ ਅਤੇ ਬੁੱਧ ਗ੍ਰਹਿ ਸਾਡੇ ਤੇ ਖੁਸ਼ ਹੋ ਜਾਂਦਾ ਹੈ।ਜੇਕਰ ਅਸੀਂ ਘਰ ਦੇ ਵਿੱਚ ਕਬੂਤਰ ਪਾਲਦੇ ਹਾਂ ਤਾਂ ਸਾਫ
ਸਫਾਈ ਦਾ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਜੇਕਰ ਅਸੀ ਕਬੂਤਰ ਦੀ ਬਿੱਠ ਨੂੰ ਜ਼ਿਆਦਾ ਸਮੇਂ ਤੱਕ ਘਰ ਦੇ ਵਿੱਚ ਪਿਆ ਰਹਿਣ ਦੇਵਾਂਗੇ ਤਾਂ ਉਜਾੜਾ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਸਾਫ਼-ਸਫ਼ਾਈ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ।ਜੇਕਰ ਕੋਈ ਕਬੂਤਰ ਤੁਹਾਡੇ ਘਰ ਦੇ
ਵਿੱਚ ਆ ਕੇ ਆਲ੍ਹਣਾ ਬਣਾ ਲੈਂਦਾ ਹੈ ਅਤੇ ਆਂਡੇ ਦਿੰਦਾ ਹੈ ਤਾਂ ਇਹ ਬਿਲਕੁਲ ਵੀ ਅਸ਼ੁੱਭ ਨਹੀਂ ਹੁੰਦਾ। ਇਸ ਲਈ ਸਾਨੂੰ ਅਜਿਹੀ ਗਲਤ ਫਹਿਮੀ ਨਹੀਂ ਰੱਖਣੀ ਚਾਹੀਦੀ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ
ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।