ਅੱਜ ਕੱਲ ਦੀ ਨੌਜਵਾਨ ਪੀੜ੍ਹੀ ਗਲਤ ਸੰਗਤ ਦੇ ਨਾਲ ਰਲਕੇ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ। ਮਾੜੀਆਂ ਆਦਤਾਂ ਪੈ ਜਾਣ ਕਾਰਨ ਇਨਸਾਨ ਦਾ ਚਰਿੱਤਰ ਵੀ ਗ਼ਲਤ ਹੋ ਜਾਂਦਾ ਹੈ ਅਤੇ ਆਪਣੇ ਆਪ ਹੀ ਘਰ ਵਿੱਚ ਗਰੀਬੀ ਅਤੇ ਦਰਿਦਰਤਾ
ਆਉਂਣੀ ਸ਼ੁਰੂ ਹੋ ਜਾਂਦੀ ਹੈ।ਅੱਜ ਕੱਲ੍ਹ ਲੋਕ ਬਹੁਤ ਸਾਰੇ ਐਕਟਰਾਂ ਅਦਾਕਾਰਾਂ ਦੇ ਦੀਵਾਨੇ ਹੋਏ ਪਏ ਹਨ।ਜਿਸ ਨਾਲ ਲੜਾਈਆਂ ਅਤੇ ਝਗੜੇ ਪੈਦਾ ਹੁੰਦੇ ਹਨ।ਕਿਉ ਕੇ ਹਰ ਇੱਕ ਇਨਸਾਨ ਦੀ ਪਸੰਦ ਅਲੱਗ ਹੈ ਅਤੇ ਆਪਣੇ ਆਪਣੇ ਐਕਟਰਾਂ, ਸਿੰਗਰਾਂ ਦੇ
ਲਈ ਲੜਦੇ ਹਨ।ਆਪਣੇ ਘਰਾਂ ਦੇ ਵਿੱਚ ਵੀ ਉਹਨਾਂ ਦੀਆਂ ਤਸਵੀਰਾਂ ਲਗਾ ਲੈਂਦੇ ਹਨ ਜਿਸ ਨਾਲ ਗਲਤ ਪ੍ਰਭਾਵ ਪੈਂਦਾ ਹੈ। ਦੋਸਤੋ ਜੇਕਰ ਇਨਸਾਨ ਕਿਸੇ ਨੂੰ ਪਸੰਦ ਕਰਨਾ ਚਾਹੁੰਦਾ ਹੈ ਤਾਂ ਆਪਣੇ ਗੁਰੂ ਪਿਆਰਿਆਂ ਨੂੰ ਪਸੰਦ ਕਰਨਾ ਚਾਹੀਦਾ ਹੈ ਅਤੇ ਉਨ੍ਹਾਂ ਦੇ
ਲਿਖੇ ਹੋਏ ਰਸਤਿਆਂ ਤੇ ਚੱਲਣਾ ਚਾਹੀਦਾ ਹੈ।ਘਰ ਦੇ ਵਿੱਚ ਉਨ੍ਹਾਂ ਗੁਰੂ ਪਿਆਰਿਓ ਦੀਆਂ ਤਸਵੀਰਾਂ ਲਗਾਉ ਜਿਹਨਾਂ ਨੇ ਬਲਿਦਾਨ ਦਿੱਤੇ ਹਨ।ਜੇਕਰ ਅਸੀ ਇਨਾਂ ਗੱਲਾਂ ਦਾ ਧਿਆਨ ਰੱਖਦੇ ਹਾਂ ਤਾਂ ਘਰ ਵਿੱਚ ਕਦੇ ਵੀ ਮੰਦਹਾਲੀ ਗਰੀਬੀ ਨਹੀ ਆਉਂਦੀ। ਇਹ
ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।