ਦੋਸਤ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਹੁਣ ਪੰਜਾਬ ਵਿੱਚ ਆਏ ਦਿਨ ਕੋਈ ਨਾ ਕੋਈ ਵਾਰਦਾਤ ਵਾਪਰਦੀ ਰਹਿੰਦੀ ਹੈ। ਅਜਿਹੀ ਹੀ ਇੱਕ ਘਟਨਾ ਵਾਪਰੀ ਹੈ। ਜਿਸ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਵਾਂਗੇ। ਤੁਹਾਨੂੰ ਦੱਸ ਦਈਏ ਕਿ ਇਕ ਵਿਅਕਤੀ ਜੋ ਕਿ ਪਟਿਆਲਾ ਤੋਂ ਮੁਰਿੰਡਾ ਵਿਚ ਕਿਸੇ ਕੰਮ ਲਈ ਗਿਆ ਸੀ। ਉਸ ਵਿਅਕਤੀ
ਦੀ ਉਸ ਦੇ ਇਲਾਕੇ ਵਿਚ ਕਿਸੇ ਮੁੰਡਿਆ ਨਾਲ ਅਣਬਣ ਹੋ ਗਈ ਸੀ ਅਤੇ ਇਹ ਗੱਲ ਏਨੀ ਜ਼ਿਆਦਾ ਵਧ ਗਈ ਸੀ ਕਿ ਬਸੇ ਹਮਲਹ ਉਹ ਮੁੰਡੇ ਇਸ ਮੁੰਡੇ ਨੂੰ ਇਕੱਲੇ ਦੇਖ ਕੇ ਇਸ ਨੂੰ ਜਾਨ ਤੋਂ ਮਾਰਨ ਲਈ ਇਸਦੇ ਪਿੱਛੇ ਭੱਜ ਰਹੇ ਸੀ। ਉਸ ਵਿਅਕਤੀ ਦੇ ਪਿੱਛੇ ਜਦੋਂ ਉਹ ਨੌਜਵਾਨਾਂ ਦੀ ਗੱਡੀ ਲੰਘੀ ਹੋਈ ਸੀ ਤਾਂ ਉਸ ਨੇ ਆਪਣੀ
ਜਾਨ ਬਚਾਉਣ ਲਈ ਆਪਣੀ ਗੱਡੀ ਬਹੁਤ ਤੇਲ ਚਲਾਈ ਸੀ। ਜਿਸ ਕਾਰਨ ਉਸ ਗੱਡੀ ਦੇ ਟਾਇਰ ਵੀ ਹੱਟ ਗਏ ਸੀ। ਜਦੋਂ ਗੱਡੀ ਦੇ ਟਾਇਰ ਫਟ ਗਏ ਤਾਂ ਉਸ ਵਿਅਕਤੀ ਨੂੰ ਮਾਰਨ ਆਏ ਨੌਜਵਾਨ ਤੁਰੰਤ ਆਪਣੀ ਗੱਡੀ ਵਿਚੋਂ ਬਾਹਰ ਨਿਕਲ ਕੇ ਇਥੋਪੀਆਈ ਸੀ ਕਿ ਉਸ ਵਿਅਕਤੀ ਨੂੰ ਗੋਲੀਆਂ ਨਾਲ ਭੁੰਨ
ਦਿੰਦੇ ਹਨ। ਮੌਕੇ ਤੇ ਮੌਜੂਦ ਵੀ ਉੱਥੋਂ ਭੱਜ ਗਏ ਸੀ। ਕਿਉਂਕਿ ਉਥੇ ਗੋਲੀਆਂ ਬਹੁਤ ਤੇਜ਼ੀ ਨਾਲ ਚੱਲ ਰਹੀਆਂ ਸੀ। ਹੁਣ ਦਿਨੋਂ-ਦਿਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਰ ਸਰਕਾਰ ਇਸ ਉੱਤੇ ਧਿਆਨ ਹੀ ਨਹੀਂ ਦੇ ਰਹੀ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ
ਤੇ ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।