ਦੋਸਤੋ ਆਏ ਦਿਨ ਸ਼ੋਸ਼ਲ ਮੀਡੀਆ ਤੇ ਕੋਈ ਨਾ ਕੋਈ ਮਾਮਲਾ ਵਾਇਰਲ ਹੁੰਦਾ ਰਹਿੰਦਾ ਹੀ ਰਹਿੰਦਾ ਹੈ। ਸੋਸ਼ਲ ਮੀਡੀਆ ਤੇ ਇਕ ਮਾਮਲਾ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲਾ ਜੋ ਕਿ ਸ਼ਾਦੀਸ਼ੁਦਾ ਹੈ ਅਤੇ ਉਸ ਦੇ ਦੋ ਬੱਚੇ ਵੀ ਹਨ।
ਉਹ ਮਹਿਲਾ ਆਪਣੇ ਬੁਆਏਫ੍ਰੈਂਡ ਨਾਲ ਮਿਲ ਕੇ ਗੈਰ ਕਾਨੂੰਨੀ ਕੰਮ ਕਰਦੀ ਸੀ। ਉਸ ਮਹਿਲਾ ਦੇ ਆਪਣੇ ਬੱਚੇ ਅਤੇ ਆਪਣੇ ਪਤੀ ਨੂੰ ਛੱਡ ਦਿੱਤਾ ਸੀ। ਉਹ ਆਪਣੇ ਬੋਏਫ੍ਰੇਡ ਖ਼ੂਬ ਹਥਿਆਰ ਲਿਆ ਕੇ ਦਿੰਦੀ ਸੀ। ਉਸ ਦਾ ਬੁਆਏਫਰੈਂਡ ਲੋਕਾਂ ਤੋਂ ਸੁਪਾਰੀਆ ਲੈ ਕੇ
ਲੋਕਾਂ ਦਾ ਕਤਲ ਕਰਦਾ ਸੀ। ਉਸ ਨੇ ਆਪਣੀ ਗ੍ਰਲਫਰੇਡ ਦੇ ਪਤੀ ਨੂੰ ਮਾਰ ਦਿੱਤਾ ਸੀ। ਜਿਸ ਕਾਰਨ ਉਹ 5 ਸਾਲ ਜੇਲ੍ਹ ਵਿਚੋਂ ਰਿਹਾ। ਦੱਸਿਆ ਜਾ ਰਿਹਾ ਹੈ ਕਿ ਉਹ ਮਹਿਲਾ ਹਥਿਆ ਆਪਣੇ ਬੋਏਫਰੈਂਡ ਨੂੰ ਲਿਆਕੇ ਦਿੰਦੀ ਸੀ। ਇਕ ਦਿਨ ਮਹਿਲਾਂ ਤੋਂ ਮੌਜੂਦ
ਹਥਿਆਰਾਂ ਨੂੰ ਕੁਝ ਬੰਦੇ ਲੁੱਟਣ ਲਈ ਆਏ। ਉਹਨਾਂ ਬੰਦਿਆਂ ਤੋਂ ਵੀ ਹਥਿਆਰ ਸੀ। ਪਰ ਉਸ ਮਹਿਲਾ ਦੇ ਉਹਨਾਂ ਵਿੱਚੋਂ ਇੱਕ ਨੂੰ ਫੜ ਲਿਆ। ਪਰ ਪੁਲੀਸ ਵਾਲਿਆਂ ਨੇ ਉਸ ਮਹਿਲਾ ਨੂੰ ਅਤੇ ਉਸ ਦੇ ਬੁਆਏਫਰੈਂਡ ਨੂੰ ਵੀ ਗ੍ਰਿਫਤਾਰ ਕਰ ਲਿਆ। ਹੁਣ ਇਹ
ਮਰਦਾ ਸ਼ੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।