ਦੋਸਤੋ ਜਿਵੇਂ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੀ ਰਹਿੰਦਾ ਹੈ। ਸੋਸ਼ਲ ਮੀਡੀਆ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਦੱਸਿਆ ਜਾ ਰਿਹਾ ਹੈ ਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਇਕ ਮੁੰਡਾ ਜੋਕਿ ਰਾਜਸਥਾਨ
ਦਾ ਰਹਿਣ ਵਾਲਾ ਸੀ। ਉਸ ਦਾ ਪਿਆਰ ਇਕ ਕੁੜੀ ਦਾ ਵਿਆਹ ਇੱਕ ਕੁੜੀ ਨਾਲ ਕਰਵਾ ਦਿੱਤਾ ਗਿਆ। ਪਰ ਵਿਆਹ ਤੋਂ ਬਾਅਦ ਕੁੜੀ ਨੂੰ ਆਪਣੇ ਪਤੀ ਬਿਲਕੁਲ ਵੀ ਪਸੰਦ ਨਹੀਂ ਆਇਆ ਬਲਕਿ ਕੁੜੀ ਨੂੰ ਆਪਣਾ ਸਹੁਰਾ ਬਹੁਤ ਜ਼ਿਆਦਾ ਪਸੰਦ ਆ ਗਿਆ
ਸੀ। ਜਿਸ ਕਾਰਨ ਹੌਲੀ-ਹੌਲੀ ਉਹਦਾ ਦੋਵਾਂ ਦੀਆਂ ਨਜ਼ਦੀਕੀਆਂ ਵਧਣ ਲੱਗ ਪਈ ਆ। ਉਹ ਦੋਵੇਂ ਆਪਸ ਵਿੱਚ ਸ਼ਾਰੀਰਿਕ ਸੰਬੰਧ ਹੀ ਬਣਾਉਣ ਲੱਗ ਪਏ ਸੀ। ਇਕ ਦਿਨ ਜਦੋਂ ਉਹਨਾਂ ਮੁੰਡਾ ਇਹ ਸਭ ਕਰਦੇ ਹੋਏ ਦੇਖ ਲੈਂਦਾ ਹੈ ਤਾਂ ਉਹ ਆਪਣੀ ਪਤਨੀ
ਨੂੰ ਬਹੁਤ ਜ਼ਿਆਦਾ ਕੁੱਟਦਾ ਹੈ ਅਤੇ ਉਸ ਨੂੰ ਕ੍ਰੈਂਟ ਵੀ ਲਗਾ ਦਿੱਤਾ ਹੈ। ਜਿਸ ਕਾਰਨ ਪਤਨੀ ਅਤੇ ਸੋਹਰੇ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ। ਗੁੱਸੇ ਵਿਚ ਆ ਕੇ ਉਹ ਦੋਵੇਂ ਮੁੰਡੇ ਨੂੰ ਜਾਨ ਤੋਂ ਮਾਰਨੇ ਦਾ ਪਲੈਨ ਬਣਾਉਂਦੇ ਹਨ। ਫਿਰ ਪਤਨੀ ਅਤੇ ਸਹੁਰਾ ਨਿੰਬੂ
ਪਾਣੀ ਬਣਾ ਕੇ ਆਪਣੇ ਪਤੀ ਨੂੰ ਦੇ ਦਿੰਦੀ ਹੈ। ਉਸ ਵਿਚ ਨੀਂਦ ਦੀਆਂ ਗੋਲੀਆਂ ਮਿਲਾਇਆ ਹੋਇਆ ਸੀ। ਜਿਸ ਕਾਰਨ ਉਹ ਬੇਹੋਸ਼ ਹੋ ਗਿਆ ਅਤੇ ਉਸ ਤੋਂ ਬਾਅਦ ਪਤਨੀ ਅਤੇ ਸਹੁਰੇ ਨੇ ਡੰਡੇ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਬਾਰੇ ਹੋਰ
ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।