ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਇੱਕ ਅਜਿਹੀ ਕਹਾਣੀ ਜਿਸ ਨੂੰ ਸੁਣ ਕੇ ਬਿਲਕੁਲ ਵੀ ਹੈਰਾਨ ਹੋ ਜਾਓਗੇ। ਦੋਸਤੋ ਇਸ ਕਹਾਣੀ ਦੇ ਵਿੱਚ ਦੱਸਣ ਜਾ ਰਿਹਾ ਹੈ। ਕਿ ਇੱਕ ਮੁੰਡਾ ਤੇ ਕੁੜੀ ਆਪਸ ਦੇ ਵਿੱਚ ਤਿੰਨ ਸਾਲ ਪਹਿਲਾਂ ਪ੍ਰੇਮ ਸੰਬੰਧ ਬਣਾਉਂਦੇ ਹਨ।
ਜਿਸ ਦੇ ਚਲਦੇ ਉਹ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਸਨ ਪਰ ਉਨ੍ਹਾਂ ਦੇ ਘਰਵਾਲੇ ਨਹੀਂ ਮੰਨ ਰਹੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਮੰਦਿਰ ਦੇ ਵਿੱਚ ਜਾ ਕੇ ਆਪਸ ਵਿੱਚ ਵਿਆਹ ਕਰਾ ਲਿਆ ਤਿੰਨ ਸਾਲ ਤੱਕ ਉਨ੍ਹਾਂ ਦਾ ਵਿਆਹ ਮੌਤ ਵਧੀਆ ਚਲਦਾ
ਰਿਹਾ। ਇਸ ਤੋਂ ਬਾਅਦ ਕੁੜੀ ਜੇ ਸੋਫੇ ਦੇ ਵੈਲਕਮ ਘਾਟੀ ਦੇ ਉੱਤੇ ਉਸਨੂੰ ਇੱਕ ਕੁੜੀ ਮਿਲਦੀ ਹੈ। ਜਿਸ ਦੀ ਉਹ ਬਹੁਤ ਹੀ ਜ਼ਿਆਦਾ ਵਧੀਆ ਦੋਸਤ ਬਣ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਉਸ ਨੂੰ ਪਤਾ ਲੱਗਦਾ ਹੈ। ਕਿ ਉਹ ਕੁੜੀ ਵੀ ਅਸਲ ਦੇ ਵਿਚ
ਪਹਿਲਾਂ ਇਕ ਮੁੰਡਾ ਹੀ ਸੀ ਅਤੇ ਮੁੰਡੇ ਤੋਂ ਕੁੜੀ ਬਣੀ ਹੈ। ਇਸ ਤੋਂ ਬਾਅਦ ਮਜ਼ਾਕ ਮਜ਼ਾਕ ਦੇ ਵਿਚ ਉਸ ਕੁੜੀ ਨੇ ਉਸ ਦੂਸਰੀ ਕੁੜੀ ਜੋ ਕਿ ਮੁੰਡੇ ਤੇ ਕੁੜੀ ਬਣਿਆ ਉਸ ਨੂੰ ਕਿਹਾ ਕਿ ਉਹ ਉਸ ਦਾ ਬਹੁਤ ਜ਼ਿਆਦਾ ਖਿਆਲ ਰੱਖਦੀ ਹੈ। ਉਸ ਨੂੰ ਬੁੱਢਾ
ਹੋਣਾ ਚਾਹੀਦਾ ਸੀ ਇਹ ਗੱਲ ਮਜ਼ਾਕ ਮਜ਼ਾਕ ਦੇ ਵਿਚ ਸ਼ੁਰੂ ਹੋਈ ਸੀ। ਪਰ ਅੱਗੇ ਜਾ ਕੇ ਕੀ ਭਾਣਾ ਵਰਤਿਆ ਯਾਨਨ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ
ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।