ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹੀ ਘਟਨਾ ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦੋਸਤੋ ਇੱਕ ਸ਼ਰਾਬੀ ਪਤੀ ਜਿਸ ਦੀ ਪਤਨੀ ਉਸ ਨੂੰ ਹਮੇਸ਼ਾ ਨਸ਼ਾ ਛੱਡਣ ਦੇ ਲਈ ਕਹਿੰਦੀ ਸੀ ਉਹ ਨਸ਼ਾ ਤਾਂ ਨਹੀਂ ਛੱਡਦਾ। ਪਰ ਆਪਣੀ ਪਤਨੀ ਨੂੰ
ਕੁਝ ਐਸੇ ਢੰਗ ਦੇ ਨਾਲ ਜਾਨ ਤੋਂ ਮਾਰ ਦਿੰਦਾ ਹੈ। ਕਿ ਹਰ ਕੋਈ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਉਸ ਤੋਂ ਇਸ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ। ਕਿ ਇਕ ਨਵਾਂ ਵਿਆਹਿਆ ਜੋੜਾ ਜਿਸ ਦੇ ਵਿਚੋਂ ਪਤੀ ਬਹੁਤ ਹੀ ਜ਼ਿਆਦਾ ਨਸ਼ੇ ਦਾ ਆਦੀ ਸੀ। ਉਸਦੀ ਪਤਨੀ ਹਮੇਸ਼ਾ ਉਸ
ਨੂੰ ਕਹਿੰਦੀ ਸੀ ਕਿ ਉਹ ਨਸ਼ਾ ਛੱਡ ਦੇਵੇ। ਕਿਉਂਕਿ ਨਸ਼ੇ ਦੀ ਨਾਲ ਉਨ੍ਹਾਂ ਦਾ ਘਰ ਹੀ ਉੱਜੜੀ ਸੀ ਪਰ ਉਹ ਨਹੀਂ ਮੰਨਦਾ ਸੀ। ਉਹ ਫਿਰ ਵੀ ਨਸ਼ਾ ਕਰਦਾ ਰਹਿੰਦਾ ਸੀ। ਅਤੇ ਇਕ ਦਿਨ ਉਹ ਆਪਣੀ ਪਤਨੀ ਨੂੰ ਜੰਗਲ ਦੇ ਵਿੱਚ ਘੁੰਮਣ ਦੇ ਲਈ ਲੈ ਜਾਂਦਾ ਹੈ।
ਉੱਥੇ ਜਾ ਕੇ ਉਹ ਉਸ ਨੂੰ ਖੂਹ ਵਿਚ ਧੱਕਾ ਦੇ ਕੇ ਉਸ ਨੂੰ ਜਾਨ ਤੋਂ ਮਾਰ ਦਿੰਦਾ ਹੈ। ਦੋਸਤੋ ਇਹ ਸਭ ਜਾਣਕਾਰੀ ਸਾਨੂੰ ਹੇਠ ਦਿੱਤੀ ਵੀਡੀਓ ਚੋਂ ਮਿਲੀ ਹੈ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਵੇਖੋ। ਇਹ ਜਾਣਕਾਰੀ
ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।