ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੀ ਹੈ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਟਾਂਡਾ ਦੇ ਪਿੰਡ ਜਾਜਾ ਤੋਂ ਆ ਰਹੀ। ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਨਹੀਂ ਹੈਰਾਨ ਹੋ ਜਾਓਗੇ। ਦੋਸਤੋ ਇਸ ਖ਼ਬਰ ਵਿੱਚ ਦੱਸਿਆ ਜਾ ਰਿਹਾ ਹੈ।
ਕਿ ਇੱਕ ਮੁੰਡਾ ਜੋ ਕਿ ਪੁਰਤਗਾਲ ਦਿ ਵਿੱਚ ਕਰਦਾ ਸੀ। ਉਸ ਦਾ ਫੌਜੀ ਪਿਤਾ ਜੋ ਕਿ ਫੌਜ ਵਿੱਚੋਂ ਰਿਟਾਇਰ ਹੋ ਚੁੱਕਾ ਸੀ ਉਹ ਪਿੰਡ ਵਿੱਚ ਇੱਕ ਵੱਡੀ ਕੋਠੀ ਦੇ ਵਿੱਚ ਆਪਣੀ ਪਤਨੀ ਦੇ ਨਾਲ ਨਾਲ ਰਹਿੰਦਾ ਹੈ। ਇੱਕ ਸਾਲ ਪਹਿਲਾਂ ਉਸ ਮੁੰਡੇ ਦਾ ਵਿਆਹ
ਕੀਤਾ ਗਿਆ ਸੀ। ਜਿਸ ਦੀ ਪਤਨੀ ਆਪਣੇ ਸੱਸ ਸਹੁਰੇ ਦੀ ਨਾਲੀ ਘਰ ਦੇ ਵਿੱਚ ਰਹਿੰਦੀ ਸੀ ਉਸ ਔਰਤ ਦਾ ਚਰਿੱਤਰ ਚੰਗਾ ਨਹੀਂ ਸੀ। ਕਿਉਂਕਿ ਉਹ ਪਿੰਡ ਦੇ ਵਿੱਚ ਬਹੁਤ ਸਾਰੇ ਲੋਕਾਂ ਦੇ ਨਾਲ ਪ੍ਰੇਮ ਸਬੰਧ ਬਣਾ ਲੈਂਦੀ ਸੀ। ਇਸੇ ਦੇ ਚਲਦੇ ਇੱਕ
ਦਿਨ ਜਦੋਂ ਉਸ ਦਾ ਪਤੀ ਮੁਕੇਰੀਆਂ ਤੋਂ ਦੇਰ ਰਾਤ ਨੂੰ ਘਰ ਵਾਪਸ ਆਉਂਦਾ ਹੈ ਤਾਂ ਉਹ ਦੇਖਦਾ ਹੈ। ਕਿ ਦਰਵਾਜ਼ਾ ਬੰਦ ਪਿਆ ਸੀ ਉਹ ਕਿਸੇ ਤਰ੍ਹਾਂ ਦਰਵਾਜ਼ਾ ਖੁੱਲ੍ਹਦਾ ਹੈ। ਅਤੇ ਅੰਦਰ ਜਾ ਕੇ ਅੰਦਰਲੇ ਦਰਵਾਜ਼ੇ ਨੂੰ ਧੱਕਾ ਮਾਰ ਕੇ ਖੋਲਦਾ ਹੈ।
ਇਸ ਬਾਰੇ ਵਿਚ ਹੋਰ ਜਾਣਕਾਰੀ ਲੈ ਦਿਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।