ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਸਰਦੀਆਂ ਵਿਚ ਕਈ ਲੋਕਾਂ ਦੀਆਂ ਅੱਡੀਆਂ ਫੱਟ ਜਾਂਦੀਆਂ ਹਨ। ਜਿਸ ਕਾਰਨ ਕਈ ਲੋਕਾਂ ਦੀਆਂ ਅੱਡੀਆਂ ਵਿੱਚ ਬਹੁਤ ਦਰਦ ਹੁੰਦੀ ਹੈ। ਦੋਸਤੋ ਇਹ ਸਮੱਸਿਆ ਜਿਆਦਾ ਤਰ ਸਰਦੀਆਂ ਵਿਚ ਹੀ ਦੇਖਣ ਨੂੰ ਮਿਲਦੀ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਫਟੀਆਂ ਅੱਡੀਆਂ ਨੂੰ ਠੀਕ
ਕਰਨ ਦਾ ਨੁਸਖਾ ਦਸਿਆ ਜਾਵੇ। ਦੋਸਤੋ ਤੁਹਾਨੂੰ ਪੈਰਾਂ ਨੂੰ ਧੋ ਕੇ ਉਹਨਾਂ ਉੱਤੇ ਠੰਢਾਂ ਵਾਲੀ ਕਰੀਮ ਲਗਾ ਕੇ ਜੁਰਾਬਾਂ ਪਾ ਲਵੋ। ਜਿਸ ਨਾਲ ਤੁਹਾਡੀ ਅੱਡਿਆ ਜਲਦੀ ਹੀ ਠੀਕ ਹੋ ਜਾਣਗੀਆਂ। ਦੋਸਤੋ ਜੇਕਰ ਤੁਸੀ ਸਵੇਰੇ-ਸ਼ਾਮ ਗਰਮ ਪਾਣੀ ਵਿੱਚ ਦਸ-ਪੰਦਰਾਂ ਮਿੰਟ ਆਪਣੇ ਪੈਰ ਰੱਖ ਕੇ ਅੱਡੀਆਂ ਨੂੰ
ਸਰੋਂ ਦਾ ਤੇਲ ਲਗਾ ਕੇ ਜੁਰਾਬਾਂ ਪਾ ਲੈਂਦੇ ਹੋ ਤਾਂ ਫਿਰ ਵੀ ਤੁਹਾਡੀਆਂ ਅੱਡੀਆਂ ਜਲਦੀ ਠੀਕ ਹੋ ਜਾਣਗੀਆਂ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ
ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।