ਅੱਜ ਕੱਲ ਦੇ ਸਮੇਂ ਵਿੱਚ ਇਨਸਾਨੀ ਸਰੀਰ ਦੇ ਵਿੱਚ ਸੈੱਲ ਘਟਣ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਵਧ ਗਈ ਹੈ।ਅਸਲ ਵਿੱਚ ਜਦੋਂ ਸਰੀਰ ਦੇ ਵਿੱਚ ਪਲੇਟਲੇਸ ਸੈੱਲ ਘੱਟ ਜਾਣ ਤਾਂ ਇਹ ਸਮੱਸਿਆ ਹੁੰਦੀ ਹੈ।ਸਰੀਰ ਦੇ ਵਿੱਚ ਇਹ ਸੈੱਲ ਘਟਣ ਦੇ ਕਈ ਸਾਰੇ ਕਾਰਨ ਹੋ
ਸਕਦੇ ਹਨ।ਜੇਕਰ ਸਾਡੇ ਮਿਹਦੇ ਦੇ ਵਿੱਚ ਇਨਫੈਕਸ਼ਨ ਹੋ ਗਈ ਹੈ ਤਾਂ ਸਾਡੇ ਸਰੀਰ ਦੇ ਵਿੱਚ ਸੈੱਲ ਘਟਣ ਦੀ ਸਮੱਸਿਆ ਹੋ ਜਾਂਦੀ ਹੈ।ਜੇਕਰ ਅਸੀ ਦਿਲ ਦੀ ਬਿਮਾਰੀ ਨੂੰ ਠੀਕ ਕਰਨ ਵਾਲੀ ਕੋਈ ਦਵਾਈ ਖਾਂਦੇ ਹਾਂ ਤਾਂ ਉਸਦੇ ਨਾਲ ਹੀ ਪਲੇਟਲੈਟਸ ਘੱਟ ਜਾਂਦੇ ਹਨ।
ਸਰੀਰ ਦੇ ਵਿੱਚ ਇਹ ਘਟੀ ਹੋਈ ਸੈੱਲਾਂ ਦੀ ਗਿਣਤੀ ਨੂੰ ਪੂਰਾ ਕਰਨ ਲਈ ਲੋਕ ਬਹੁਤ ਮਹਿੰਗੀ ਦਵਾਈ ਖਾਂਦੇ ਹਨ।ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਇਲਾਜ ਦੱਸਾਂਗੇ ਜੋ ਕਿ ਡਾਕਟਰ ਗੁਰਮੇਲ ਸਿੰਘ ਵਿਰਕ ਦੁਆਰਾ ਦੱਸੇ ਗਏ ਹਨ।ਪਪੀਤੇ ਦੇ ਦੋ ਤੋਂ ਤਿੰਨ ਪੱਤੇ ਲੈ ਲਵੋ ਅਤੇ
ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਤੁਸੀਂ ਮਿਕਸੀ ਦੇ ਵਿੱਚ ਗਰਾਈਡ ਕਰ ਲਵੋ।ਇਸ ਦਾ ਰਸ ਕੱਢ ਕੇ ਤੁਸੀਂ ਸਵੇਰੇ ਸ਼ਾਮ ਇਸ ਰਸ ਦਾ ਸੇਵਨ ਕਰੋ।ਕੁਝ ਦਿਨਾਂ ਦੇ ਵਿੱਚ ਹੀ ਤੁਹਾਡੇ ਸੈਲ ਪੂਰੇ ਹੋ ਜਾਣਗੇ।ਇਸ ਤੋਂ ਇਲਾਵਾ ਦੋਸਤੋ ਅਸੀਂ ਬੱਕਰੀ ਦੇ ਦੁੱਧ ਦਾ ਸੇਵਨ ਕਰ ਸਕਦੇ ਹਾਂ।ਜੇਕਰ
ਤੁਸੀਂ ਆਪਣੇ ਸੈੱਲਾਂ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਨਿੰਮ ਦੇ ਪੱਤੇ ਤੁਲਸੀ ਦੇ ਪੱਤੇ ਗਿਲੋ ਦੇ ਪੱਤੇ ਅਤੇ ਪਪੀਤੇ ਦੇ ਪੱਤੇ ਲਵੋ।ਇਹਨਾਂ ਸਾਰਿਆਂ ਦਾ ਰਸ ਕੱਢ ਲਓ ਅਤੇ ਸਵੇਰੇ ਸ਼ਾਮ ਸੇਵਨ ਕਰੋ।ਤੁਹਾਡੇ ਘੱਟੇ ਹੋਏ ਸੈੱਲ ਪੂਰੇ ਹੋ ਜਾਣਗੇ। ਇਹ ਜਾਣਕਾਰੀ ਸੋਸਲ ਮੀਡੀਆ ਲਈ
ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।