ਦੋਸਤੋ ਬਚਪਨ ਵਿੱਚ ਹੀ ਸਾਨੂੰ ਨਾਗ ਅਤੇ ਨਾਗਣ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣਨ ਨੂੰ ਮਿਲ ਜਾਂਦੀਆਂ ਸਨ।ਕਿਹਾ ਜਾਂਦਾ ਹੈ ਕਿ ਇਹ ਜਾਨਵਰ ਆਪਣਾ ਬਦਲਾ ਲਏ ਬਿਨਾਂ ਚੈਨ ਨਹੀਂ ਲੈਂਦੇ। ਇਸੇ ਤਰ੍ਹਾਂ ਦਾ ਹੀ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ
ਉੱਤਰ ਪ੍ਰਦੇਸ਼ ਦੇ ਆਜਮਗੜ੍ਹ ਤੋਂ ਸਾਹਮਣੇ ਆ ਰਿਹਾ ਹੈ।ਇਹ ਮਾਮਲਾ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ਤੇ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।ਤੁਹਾਨੂੰ ਦੱਸ ਦਈਏ ਕਿ ਇੱਕ ਪੁਲਿਸ ਥਾਣੇ ਦੇ ਬਾਹਰ ਇੱਕ
ਕੋਬਰਾ ਨਾਗ ਅਤੇ ਨਾਗਣ ਲੋਕਾਂ ਨੂੰ ਆਉਂਦੇ ਜਾਂਦੇ ਵੇਖ ਰਹੇ ਸਨ।ਅਚਾਨਕ ਇੱਕ ਸ਼ਿਕਾਇਤ ਕਰਤਾ ਨੇ ਆਪਣੀ ਗੱਡੀ ਦੇ ਨਾਲ ਟੱਕਰ ਮਾਰ ਕੇ ਨਾਗਣ ਦੀ ਹੱਤਿਆ ਕਰ ਦਿੱਤੀ।ਜਿਸ ਤੋਂ ਬਾਅਦ ਕੋਬਰਾ ਸੱਪ ਨੇ ਉਸ ਦਾ ਬਹੁਤ ਦੇਰ ਤੱਕ ਪਿੱਛਾ ਕੀਤਾ ਪਰ
ਉਹ ਸ਼ਿਕਾਇਤਕਰਤਾ ਕਾਫੀ ਜ਼ਿਆਦਾ ਦੂਰ ਚਲਾ ਗਿਆ ਸੀ।ਜਿਸ ਤੋਂ ਬਾਅਦ ਕੋਬਰਾ ਸੱਪ ਪੁਲਿਸ ਥਾਣੇ ਦੇ ਵਿੱਚ ਆ ਗਿਆ ਅਤੇ ਪੁਲਿਸ ਥਾਣੇ ਦੇ ਦਰੋਗਾ ਤੋਂ ਇਨਸਾਫ਼ ਮੰਗਣ ਦੇ ਲਈ ਉਥੇ ਬੈਠ ਗਿਆ।ਕਾਫੀ ਦੇਰ ਤੱਕ ਸੱਪ ਓਥੇ ਬੈਠਾ ਰਿਹਾ ਜਿਸ ਕਾਰਨ
ਲੋਕ ਵੀ ਇਹ ਨਜ਼ਾਰਾ ਦੇਖ ਕੇ ਕਾਫੀ ਜ਼ਿਆਦਾ ਹੈਰਾਨ ਹੋ ਗਏ। ਬਹੁਤ ਮੁਸ਼ਕਿਲ ਤੋਂ ਬਾਅਦ ਸੱਪ ਨੂੰ ਥੈਲੇ ਦੇ ਵਿੱਚ ਪਾ ਕੇ ਜੰਗਲ ਦੇ ਵਿੱਚ ਛੱਡ ਦਿੱਤਾ ਗਿਆ।ਇਸ ਤਰ੍ਹਾਂ ਇਹ ਅਜੀਬੋ ਗਰੀਬ ਘਟਨਾ ਲੋਕਾਂ ਦੇ ਵਿਚਕਾਰ ਚਰਚਾ ਦਾ ਵਿਸ਼ਾ ਬਣੀ
ਹੋਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।