ਮੁੰਡਾ ਲੈਣ ਆਇਆ ਸੀ ਨਾਪ ਦੋਸਤੋ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸਾਹਮਣੇ ਆਇਆ ਹੈ ਜਿਥੇ ਕਿ ਤੁਸੀਂ ਦੇਖੋਗੇ ਇਕ ਲੜਕਾ ਨੌਜਵਾਨ ਜਿਸ ਦੀ ਉਮਰ ਇੱਕੀ ਸਾਲ ਹੁੰਦੀ ਹੈ ਤੇ ਉਹ ਆਪਣੇ ਪਿਤਾ ਦੇ ਨਾਲ ਵੈਲਡਿੰਗ ਦਾ ਕੰਮ ਕਰ ਰਿਹਾ ਹੁੰਦਾ ਹੈ ਇਸੇ ਦੌਰਾਨ
ਜਦੋਂ ਉਹ ਆਪਣੇ ਪਾਪਾ ਦੇ ਕਹਿਣ ਤੇ ਘਰ ਨੂੰ ਜਾਂਦਾ ਹੈ ਤੇ ਫਿਰ ਮੁੜ ਦੁਬਾਰਾ ਮੋਟਰਸਾਈਕਲ ਤੇ ਨਾਪ ਲੈਣ ਦੇ ਲਈ ਘਰੋਂ ਚਲਾ ਜਾਂਦਾ ਹੈ ਤੇ ਬਾਅਦ ਵਿੱਚ ਫੋਨ ਤੇ ਇਹ ਮੈਸੇਜ ਆਉਂਦਾ ਹੈ ਕਿ ਗੁੱਡ ਬੁਆਏ ਅਤੇ ਜਦੋਂ ਘਰ ਦੇ ਦੇਖਦੇ ਹਨ ਕਿ ਬੇਟਾ ਜੋ ਕਿ ਨਾਪ ਲੈ ਕੇ
ਮੁੜ ਦੁਬਾਰਾ ਨਹੀਂ ਆਇਆ ਤੁਰੰਤ ਉਨ੍ਹਾਂ ਨੇ ਪੁਲੀਸ ਵਾਲਿਆਂ ਨੂੰ ਇਤਲਾਹ ਕੀਤੀ ਕਿਉਂਕਿ ਉਸ ਦਾ ਮੋਟਰਸਾਈਕਲ ਅਤੇ ਚੱਪਲ ਜੋ ਕਿ ਦਰਿਆ ਦੇ ਕਿਨਾਰੇ ਪਏ ਹੋਏ ਸਨ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਘਰੋਂ ਲੜਕਾ ਜੋ ਕਿ ਨਾਪ ਲੈਣ ਦੇ ਲਈ ਜਾਂਦਾ ਹੈ ਤੇ
ਮੁੜ ਦੁਆਰਾ ਘਰ ਨਹੀਂ ਵਾਪਸ ਪਰਤਿਆ ਇਸ ਦੇ ਚਲਦਿਆਂ ਜਦੋਂ ਅਸੀਂ ਦੇਖਿਆ ਕੀ ਲੜਕੇ ਦੀਆਂ ਚੱਪਲਾਂ ਅਤੇ ਮੋਟਰਸਾਈਕਲ ਜੋ ਕਿ ਦਰਿਆ ਦੇ ਕਿਨਾਰੇ ਮਿਲਦਾ ਹੈ ਤੇ ਖੋ ਦੋ ਨਹੀਂ ਮੌਜੂਦ ਹੁੰਦਾ ਉਥੇ ਤੇ ਫਿਰ ਪੁਲੀਸ ਅਧਿਕਾਰੀ ਜੋ ਕਿ ਮੌਕੇ ਤੇ ਪਹੁੰਚਦੇ ਹਨ ਉਨ੍ਹਾਂ ਨੂੰ
ਵੀ ਗੋਤਾਖੋਰਾਂ ਦੁਆਰਾ ਅਜੇ ਤਕ ਕੋਈ ਵੀ ਖ਼ਬਰ ਨਹੀਂ ਪਤਾ ਚਲ ਰਹੀ ਕਿ ਲੜਕੇ ਨੇ ਛਾਲ ਮਾਰੀ ਹੈ ਦਰਿਆ ਚ ਨਹੀਂ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਉਧਰ ਮਾਂ ਦਾ ਕਹਿਣਾ ਹੈ ਕਿ ਪੁੱਤਰ ਜੋ ਕਿ ਨਾਪ ਲੈਣ ਦੇ ਲਈ ਕਰਵਾਇਆ ਸੀ ਅਤੇ ਮੁੜ ਦੁਬਾਰਾ
ਵਾਪਸ ਨਹੀਂ ਘਰ ਆਇਆ ਮਾਂ ਨੇ ਵੀ ਕਿਹਾ ਕਿ ਉਹ ਆਪਣੇ ਪਿਤਾ ਦੇ ਨਾਲ ਵੈਲਡਿੰਗ ਦਾ ਕੰਮ ਕਰਾਉਂਦਾ ਸੀ ਇਸੇ ਦੌਰਾਨ ਉਹ ਨਾਪ ਲੈਣ ਦੇ ਲਈ ਆਇਆ ਸੀ ਕਰੋ ਤੇ ਮੁੜ ਪਰਤਿਆ ਨਹੀਂ ਤੇ ਸਾਰਿਆਂ ਨੂੰ ਇਸ ਗੱਲ ਦੀ ਚਿੰਤਾ ਹੋਣ ਲੱਗ ਪਈ ਜਿਸ ਦੌਰਾਨ ਉਹ
ਲੱਭਣਾ ਸ਼ੁਰੂ ਕਰ ਦਿੰਦੇ ਹਨ ਅਤੇ ਜਦੋਂ ਪਤਾ ਚਲਦਾ ਹੈ ਕੀ ਮੋਟਰਸੈਕਲ ਤੇ ਲੜਕੇ ਦੀਆਂ ਚੱਪਲਾਂ ਦਰਿਆ ਦੇ ਕਿਨਾਰੇ ਪਈਆਂ ਹਨ ਤੇ ਤੁਰੰਤ ਅਸੀਂ ਉਥੇ ਪਹੁੰਚੇ ਤੇ ਲੜਕੀ ਦਾ ਕੋਈ ਅਤਾ ਪਤਾ ਨਹੀਂ ਸੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ
ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।