ਦੋਸਤੋ ਹਾਲ ਹੀ ਵਿੱਚ ਇੱਕ ਖਬਰ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ।ਜਿਸ ਵਿੱਚ ਇੱਕ ਗੁਆਂਢਣ ਨੇ ਢਾਈ ਸਾਲ ਦੀ ਬੱਚੀ ਨੂੰ ਗਲਾ ਘੁੱਟ ਕੇ ਮਾਰ ਦਿੱਤਾ ਤੇ ਫਿਰ ਜ਼ਮੀਨ ਵਿੱਚ ਦੱਬ ਦਿੱਤਾ।ਪਰ ਉਸ ਗੁਆਂਢਣ ਨੇ ਅਜਿਹਾ ਕਿਉਂ ਕੀਤਾ ਇਸ ਦਾ ਮੁੱਖ ਕਾਰਨ ਲੱਭਣਾ ਮੁਸ਼ਕਿਲ ਹੋ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ ਉਹ ਔਰਤ ਆਪਣੇ
ਪਤੀ ਨੂੰ ਛੱਡ ਕੇ ਆ ਗਈ ਸੀ ਅਤੇ ਆਪਣੇ ਪੇਕੇ ਘਰ ਰਹਿੰਦੀ ਸੀ। ਢਾਈ ਸਾਲ ਦੀ ਲੜਕੀ ਦੇ ਦਾਦੇ ਨੇ ਉਸ ਔਰਤ ਦੇ ਘਰ ਦਿਆਂ ਨੂੰ ਕਿਹਾ ਸੀ ਕਿ ਇਸ ਦਾ ਕਰੈਕਟਰ ਸਹੀ ਨਹੀਂ ਹੈ ਇਸ ਕਰਕੇ ਉਸ ਨੂੰ ਸਮਝਾਇਆ ਜਾਵੇ।ਇਸ ਗੱਲ ਦੀ ਰੰਜਸ਼ ਰੱਖਦੇ ਹੋਏ ਉਸ ਗੁਆਂਢਣ ਨੇ ਉਹਨਾਂ ਦੀ ਪੋਤੀ ਜੋ ਕਿ ਢਾਈ ਸਾਲ ਦੀ ਸੀ।ਉਸ ਨੂੰ ਅਗਵਾਹ ਕਰ ਲਿਆ
ਅਤੇ ਇੱਕ ਸੁੰਨਸਾਨ ਜਗ੍ਹਾ ਤੇ ਲਿਜਾ ਕੇ ਉਸ ਦਾ ਗਲਾ ਘੁੱਟ ਦਿੱਤਾ ਅਤੇ ਮਿੱਟੀ ਦੇ ਵਿਚ ਦਫਨਾ ਦਿੱਤਾ।ਸੀਸੀਟੀਵੀ ਕੈਮਰੇ ਦੇ ਵਿਚ ਦਿਖਾਈ ਦਿੱਤਾ ਹੈ ਕਿ ਉਹ ਔਰਤ ਸਕੂਟੀ ਤੇ ਉਸ ਬੱਚੀ ਨੂੰ ਲੈ ਜਾ ਰਹੀ ਹੈ।ਇਸ ਰੰਜਿਸ਼ ਕਾਰਨ ਉਸ ਦੀ ਗੁਆਂਢਣ ਨੇ ਉਸ ਪਰਿਵਾਰ ਤੋਂ ਬਦਲਾ ਲੈ ਲਿਆ ਹੈ।ਇਸ ਤਰ੍ਹਾਂ ਛੋਟੀ ਬੱਚੀ ਦੇ ਨਾਲ ਅਜਿਹਾ ਹਾਦਸਾ ਹੋਇਆ
ਅਤੇ ਉਸ ਦੀ ਜਾਨ ਚਲੀ ਗਈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।