ਦੋਸਤੋ ਕਈ ਵਾਰ ਮੁਸੀਬਤ ਜਦੋਂ ਇਨਸਾਨ ਨੂੰ ਘੇਰ ਲੈਂਦੀ ਹੈ ਤਾਂ ਪਰਮਾਤਮਾ ਖ਼ੁਦ ਉਸਨੂੰ ਬਚਾਉਂਦੇ ਹਨ।ਅੱਜ ਅਸੀਂ ਤੁਹਾਨੂੰ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਘਟਨਾ ਦੱਸਾਂਗੇ।ਦਰਅਸਲ ਇਹ ਘਟਨਾ ਸੋਨੀਪੱਤ ਤੋਂ ਸਾਹਮਣੇ ਆਈ ਹੈ।ਇਸ ਇਲਾਕੇ ਦੇ ਵਿੱਚ ਇੱਕ ਲੜਕਾ ਰਹਿੰਦਾ ਸੀ ਜੋ ਕਿ
ਹਨੁੰਮਾਨ ਜੀ ਦਾ ਬਹੁਤ ਵੱਡਾ ਭਗਤ ਸੀ। ਇਹ ਲੜਕਾ ਮੰਗਲਵਾਰ ਨੂੰ ਬਜਰੰਗ ਬਲੀ ਜੀ ਦੇ ਮੰਦਰ ਜਾਇਆ ਕਰਦਾ ਸੀ ਅਤੇ ਗਰੀਬਾਂ ਨੂੰ ਭੋਜਨ ਵੰਡਿਆ ਕਰਦਾ ਸੀ। ਇਸ ਤਰ੍ਹਾਂ ਉਸ ਦੀ ਆਸਥਾ ਬਹੁਤ ਹੀ ਜ਼ਿਆਦਾ ਜੁੜ ਪਈ ਸੀ।ਇੱਕ ਦਿਨ ਜਦੋਂ ਉਹ ਕੰਮ ਤੋਂ ਵਾਪਸ ਸ਼ਾਮ ਨੂੰ ਘਰ ਜਾਣ ਲੱਗਾ ਤਾਂ ਬੁਹਤ
ਤੇਜ ਵਰਖਾ ਸ਼ੁਰੂ ਹੋ ਗਈ। ਉਸ ਨੇ ਕੁਝ ਦੇਰ ਇੰਤਜ਼ਾਰ ਕੀਤਾ ਪਰ ਵਰਖਾ ਬਹੁਤ ਜ਼ਿਆਦਾ ਪੈ ਰਹੀ ਸੀ।ਉਸ ਨੇ ਮੀਂਹ ਦੇ ਵਿੱਚ ਹੀ ਆਪਣਾ ਮੋਟਰਸਾਈਕਲ ਕੱਢ ਲਿਆ ਤੇ ਹੋਲੀ ਹੋਲੀ ਚਲਣਾ ਸ਼ੁਰੂ ਕਰ ਦਿੱਤਾ।ਥੋੜ੍ਹੀ ਦੂਰ ਜਾਂਦਿਆ ਉਸ ਦੇ ਪਿੱਛੇ ਇੱਕ ਟਰੱਕ ਆ ਜਾਂਦਾ ਹੈ ਕਿਉਂਕਿ ਤੇਜ਼ ਵਰਖਾ ਕਾਰਨ ਟਰੱਕ
ਡਰਾਈਵਰ ਨੂੰ ਵੀ ਦਿਖਾਈ ਨਹੀਂ ਸੀ ਦੇ ਰਿਹਾ।ਉਹਨਾਂ ਦਾ ਫ਼ਾਸਲਾ ਬਹੁਤ ਹੀ ਥੋੜ੍ਹਾ ਰਹਿ ਜਾਂਦਾ ਹੈ ਕਿ ਅਚਾਨਕ ਟਰੱਕ ਡਰਾਈਵਰ ਨੂੰ ਇੱਕ ਬਹੁਤ ਵੱਡੀ ਆਕ੍ਰਿਤੀ ਨਜ਼ਰ ਆਉਂਦੀ ਹੈ।ਦਰਅਸਲ ਉਸ ਦੇ ਸਾਹਮਣੇ ਸਾਖਸ਼ਾਤ ਬਜਰੰਗ ਬਲੀ ਸਨ। ਟਰੱਕ ਡਰਾਈਵਰ ਨੇ ਬਰੇਕ ਮਾਰ ਕੇ ਟਰੱਕ ਨੂੰ ਰੋਕ ਲਿਆ
ਜਿਸ ਨਾਲ ਉਸ ਲੜਕੇ ਦੀ ਜਾਨ ਬਚ ਗਈ।ਇਹ ਸੱਚੀ ਘਟਨਾ ਹੈ ਅਤੇ ਇਹ ਸਭ ਕੁਝ ਟਰੱਕ ਡਰਾਈਵਰ ਨੇ ਖੁਦ ਬਿਆਨ ਕੀਤਾ ਹੈ।ਇਹ ਸੁਣ ਕੇ ਲੜਕਾ ਬਹੁਤ ਹੀ ਜਿਆਦਾ ਖੁਸ਼ ਹੋ ਜਾਂਦਾ ਹੈ ਅਤੇ ਉਸ ਦੀ ਆਸਥਾ ਹੋਰ ਗੂਹੜੀ ਹੋ ਜਾਂਦੀ ਹੈ।ਇਸ ਤਰ੍ਹਾਂ ਮੁਸੀਬਤ ਵੇਲੇ ਸੱਚੇ ਲੋਕਾਂ ਦੀ
ਮਦਦ ਪ੍ਰਮਾਤਮਾ ਖੁਦ ਕਰਦੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।