ਦੋਸਤੋ ਅੱਜ ਅਸੀਂ ਤੁਹਾਨੂੰ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਕੁਝ ਵੀਡੀਓ ਬਾਰੇ ਜਾਣਕਾਰੀ ਦਵਾਗੇ। ਪਹਿਲੀ ਵੀਡੀਓ ਵਿਚ ਦੇਖੋ ਮਿਲਦਾ ਹੈ ਕਿ ਇਕ ਵਿਅਕਤੀ ਜਿਸ ਤੋਂ ਇੱਕ ਲੈਂਬਰਗਿਨੀ ਕੱਢੀ ਸੀ। ਉਸ ਦਾ ਇੱਕ ਜਿਸਦਾ ਇੱਕ ਹੱਥ ਹੈਂਡੀਕੈਪ ਸੀ ਅਤੇ ਉਹ ਵਿਅਕਤੀ ਇਕ ਬਿਮਾਰੀ ਤੋਂ ਜੂਝ ਰਿਹਾ ਸੀ।
ਉਸ ਦਾ ਸੁਪਨਾ ਸੀ ਕਿ ਉਹ ਲੈਂਬਰਗਿੰਨੀ ਗੱਡੀ ਵਿਚ ਘੁੰਮੈ। ਜਿਸ ਤੋਂ ਬਾਅਦ ਉਸ ਦਾ ਦੋਸਤ ਉਸ ਨੂੰ ਆਪਣੀ ਲੱਭ ਰਹੀ ਗੱਡੀ ਵਿਚ ਬਿਠਾ ਕੇ ਜਦੋਂ ਝੁਟਾ ਦੇਣ ਲਈ ਲੈ ਕੇ ਜਾਂਦਾ ਹੈ ਤਾਂ ਲੈਂਬਰਗਿਨੀ ਦਾ ਮਾਲਿਕ ਆਪਣੇ ਦੋਸਤ ਦੀ ਖੁਸ਼ੀ ਨੂੰ ਦੇਖ ਕੇ ਭਾਵੁਕ ਹੋ ਜਾਂਦਾ ਹੈ ਅਤੇ ਉਹ ਰੋਣ ਲੱਗ ਪੈਂਦਾ ਹੈ। ਕਿਉਂਕਿ ਉਸ ਨੇ
ਪਹਿਲੀ ਵਾਰ ਆਪਣੇ ਦੋਸਤ ਨੂੰ ਇੰਨਾ ਜਿਆਦਾ ਖੁਸ਼ ਦੇਖਿਆ ਸੀ। ਦੂਜੀ ਵੀਡੀਓ ਦੇਖਣ ਨੂੰ ਮਿਲਦਾ ਹੈ ਕਿ ਇੱਕ ਹਾਈਵੇ ਉੱਤੇ ਇੱਕ ਮਾਂ ਦਾ ਮਾਂ ਆਪਣੇ ਬੱਚੇ ਨੂੰ ਦੇਖ ਰਹੇ ਸੀ। ਉਸ ਨੂੰ ਦੇਖ ਕੇ ਇਕ ਵਿਅਕਤੀ ਆਪਣੀ ਗੱਡੀ ਰੋਕਦਾ ਹੈ ਅਤੇ ਉਸ ਨੂੰ ਪਤਾ ਲੱਗਦਾ ਹੈ ਕਿ ਉਸ ਕੁੱਤੇ ਦੇ ਬੱਚੇ ਨੂੰ ਕਿਸੇ ਗੱਡੀ ਬਾਰੇ ਟੱਕਰ ਮਾਰ ਦਿੱਤੀ ਹੈ।
ਜਿਸ ਤੋਂ ਬਾਅਦ ਉਹ ਕੁੱਤੇ ਦਾ ਬੱਚਾ ਚੱਕਦਾ ਹੈ ਅਤੇ ਉਸ ਨੂੰ ਹਸਪਤਾਲ ਪਹੁੰਚਾਉਣ ਲਈ ਗੱਡੀ ਵਿੱਚ ਰੱਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਮਾਂ ਉਸ ਵਿਅਕਤੀ ਦੇ ਅੱਗੇ ਇਸ ਤਰ੍ਹਾਂ ਲੰਮੀ ਪੈ ਜਾਂਦੀ ਹੈ ਜਿਵੇਂ ਕੋਈ ਇਨਸਾਨ ਹੱਥ ਜੋੜ ਕੇ ਪੈਰਾਂ ਵਿਚ ਡਿੱਗ ਕੇ ਮਦਦ ਮੰਗ ਰਿਹਾ ਹੋਵੇ। ਜਿਸ ਤੋਂ ਬਾਅਦ ਉਹ ਵਿਅਕਤੀ ਉਨ੍ਹਾਂ ਦੋਵਾਂ ਨੂੰ
ਜਾਨਵਰਾਂ ਦੇ ਹਸਪਤਾਲ ਇਕ ਜਾਂਦਾ ਹੈ ਅਤੇ ਉਸ ਕਤੂਰੇ ਦਾ ਇਲਾਜ ਕਰਵਾਉਂਦਾ ਹੈ। ਅਗਲੀ ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਕੁੜੀ ਜੋ ਕਿੰਗਾਰੂਆਂ ਦੇ ਛੋਟੇ ਬਚਿਆਂ ਨਾਲ ਖੇਡ ਰਹੀ ਸੀ ਤਾਂ ਇੱਕ ਛੋਟਾ ਬੱਚਾ ਜੋ ਆਪਣੇ ਭਰਾ ਨਾਲ ਲੜਦਾ ਹੋਈ ਡਰ ਦੇ ਮਾਰੇ ਉੱਪਰੋਂ ਦੀ ਕੁੜੀ ਦੀ ਕਮੀਜ਼ ਵਿਚ ਵੜ ਜਾਂਦਾ ਹੈ।
ਜਿਸ ਨੂੰ ਦੇਖ ਕੇ ਕੁੜੀ ਬਹੁਤ ਹੈਰਾਨ ਅਤੇ ਖੁਸ਼ ਹੋ ਜਾਂਦੀ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਤੇ ਕਲਿੱਕ ਕਰ ਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ
ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।