ਦੋਸਤੋ ਇਸ ਵਾਰ ਧੰਨਤੇਰਸ ਦਾ ਤਿਉਹਾਰ ਦੋ ਨਵੰਬਰ ਨੂੰ ਮਨਾਇਆ ਜਾ ਰਿਹਾ ਹੈ।ਇਸ ਦਿਨ ਲੋਕ ਬਹੁਤ ਸਾਰੀ ਖਰੀਦਦਾਰੀ ਕਰ ਕੇ ਆਪਣੇ ਘਰ ਲੈਕੇ ਆਉਂਦੇ ਹਨ ਅਤੇ ਧਨਮੰਤਰੀ ਅਤੇ ਮਾਤਾ ਲ਼ਖਮੀ ਜੀ ਦੀ ਪੂਜਾ ਕਰਦੇ ਹਨ।ਦੋਸਤੋ ਇਸ ਵਾਰ ਖਰੀਦਦਾਰੀ ਕਰਨ ਦਾ ਸਮਾਂ 5
ਵਜੇ ਤੋਂ ਲੈ ਕੇ ਛੇ ਵਜੇ ਤੱਕ ਦਾ ਰਹੇਗਾ।ਇਸ ਮੌਕੇ ਘਰ ਦੇ ਵਿੱਚ ਕਦੀ ਵੀ ਲੋਹਾ ਨਹੀਂ ਲਿਆਉਣਾ ਚਾਹੀਦਾ।ਕਿਉਂਕਿ ਅਜਿਹਾ ਕਰਨ ਦੇ ਨਾਲ ਘਰ ਦੇ ਵਿੱਚ ਰਾਹੂ ਕਾਲ ਪ੍ਰਵੇਸ਼ ਕਰ ਸਕਦਾ ਹੈ। ਇਸ ਮੌਕੇ ਸਾਨੂੰ ਹੀਰੇ ਮੋਤੀ ਤਾਂਬਾ ਸੋਨਾ ਚਾਂਦੀ ਖਰੀਦਣਾ ਚਾਹੀਦਾ ਹੈ।ਇਸ ਦਿਨ ਜੇਕਰ
ਅਸੀਂ ਲੋਹਾਂ ਜਾਂ ਫਿਰ ਬਰਤਨ ਖਰੀਦਦੇ ਹਾਂ ਤਾਂ ਅਸ਼ੁੱਭ ਮੰਨਿਆ ਜਾਂਦਾ ਹੈ।ਇਸ ਦਿਨ ਘਰ ਵਿੱਚ ਚੰਗੀ ਤਰ੍ਹਾਂ ਸਫ਼ਾਈ ਕਰਨੀ ਚਾਹੀਦੀ ਹੈ ਕਬਾੜਖਾਨੇ ਨੂੰ ਬਾਹਰ ਕਰ ਦੇਣਾ ਚਾਹੀਦਾ ਹੈ। ਘਰ ਦੇ ਵਿੱਚ ਟੁੱਟਾ ਹੋਇਆ ਸਮਾਨ ਜਾਂ ਫਿਰ ਪੁਰਾਣੀਆਂ ਚੱਪਲਾਂ ਨਾ ਰੱਖੋ।ਧੰਨ ਤੇਰਸ
ਵਾਲੇ ਦਿਨ ਮਾਤਾ ਲਛਮੀ ਜੀ ਦੀ ਪੂਜਾ ਹੁੰਦੀ ਹੈ। ਇਸ ਲਈ ਕਦੀ ਵੀ ਮਾਸ ਮੱਛੀ ਦਾ ਪ੍ਰਯੋਗ ਨਹੀਂ ਕਰਨਾ ਚਾਹੀਦਾ। ਇਸ ਦਿਨ ਕਦੇ ਵੀ ਕਾਲੇ ਰੰਗ ਦੇ ਕੱਪੜੇ ਨਾ ਪਾਓ ਇਹ ਬਹੁਤ ਹੀ ਅਸ਼ੁਭ ਮੰਨਿਆ ਜਾਂਦਾ ਹੈ।ਇਸ ਦਿਨ ਅਸੀਂ ਨਵਾਂ ਝਾੜੂ ਖਰੀਦ ਕੇ ਘਰ ਵਿੱਚ ਲਿਆ ਸਕਦੇ
ਹਾਂ।ਸੋ ਦੋਸਤੋ ਧਨਤੇਰਸ ਵਾਲੇ ਦਿਨ ਇਹਨਾ ਗੱਲਾਂ ਦਾ ਧਿਆਨ ਜ਼ਰੂਰ ਰੱਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।