ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਵਿਆਹ ਦੇ ਲਈ ਮਾਤਾ ਪਿਤਾ ਨਹੀਂ ਮੰਨੇ ਤਾਂ ਗਰਲਫ੍ਰੈਂਡ ਨੂੰ ਲੈ ਕੇ ਬੁਆਏਫ੍ਰੈਂਡ ਪੁਲ ਤੋਂ ਥੱਲੇ ਨਦੀ ਵਿੱਚ ਲਗਾਈ ਛਲਾਂਗ ਇਹ ਰਾਜਸਥਾਨ ਦੇ ਚਿਤੌੜਗੜ੍ਹ ਤੋਂ ਜੋ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ
ਇੱਕ ਨੌਜਵਾਨ ਅਤੇ ਲੜਕੀ ਜੋ ਕਿ ਸਕੂਲ ਵਿਚ ਇਕੱਠੇ ਪੜ੍ਹਦੇ ਸਨ ਤੇ ਉਨ੍ਹਾਂ ਦੀ ਮੁਲਾਕਾਤ ਤੇ ਜੋ ਕਿ ਲੜਕੀ ਦੀ ਸਕੂਲ ਵਿੱਚ ਹੀ ਉਸ ਨੌਜਵਾਨ ਦੇ ਨਾਲ ਹੋ ਜਾਂਦੀ ਹੈ ਇਸੇ ਦੌਰਾਨ ਉਹ ਪੜ੍ਹਦੇ ਪੜ੍ਹਦੇ ਉਨ੍ਹਾਂ ਵਿਚਕਾਰ ਪਿਆਰ ਹੋ ਜਾਂਦਾ ਹੈ ਜਦੋਂ ਇਸ ਬਾਰੇ ਮਾਤਾ ਪਿਤਾ
ਨੂੰ ਪਤਾ ਚੱਲਦਾ ਹੈ ਕਿ ਇਹ ਵਿਆਹ ਤਕ ਗੱਲ ਪਹੁੰਚ ਗਈ ਹੈ ਉਹ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਹਨ ਤਾਂ ਮਾਤਾ ਪਿਤਾ ਨੇ ਸਾਫ ਇਨਕਾਰ ਕਰ ਦਿੱਤਾ ਇਸ ਦੇ ਚਲਦਿਆਂ ਜਦੋਂ ਮਾਤਾ ਪਿਤਾ ਉਨ੍ਹਾਂ ਦੇ ਪਿਆਰ ਨੂੰ ਨਹੀਂ ਮੰਨਦੇ ਸਨ ਅਤੇ ਨਾ ਹੀ ਵਿਆਹ ਕਰਨ
ਦੇਣ ਲਈ ਮਨਜ਼ੂਰੀ ਨਹੀਂ ਦੇ ਰਹੇ ਸਨ ਇਸੇ ਦੌਰਾਨ ਬੁਆਏਫ੍ਰੈਂਡ ਨੇ ਗਰਲਫ੍ਰੈਂਡ ਨੂੰ ਲੈ ਕੇ ਇਕ ਪੁਲ ਤੇ ਖੜ੍ਹੇ ਹੋ ਜਾਂਦੇ ਹਨ ਅਤੇ ਨਦੀ ਜੋ ਕਿ ਵਗਦੀ ਦਿਖਾਈ ਦੇ ਰਹੀ ਹੁੰਦੀ ਹੈ ਇਸੇ ਦੌਰਾਨ ਪੁਲ ਤੋਂ ਜੋ ਕਿ ਟ੍ਰੇਨ ਵੀ ਨਾਗ ਰਹੀਆਂ ਹੁੰਦੀਆਂ ਹਨ ਤੇ ਟ੍ਰੇਨ ਜੋ ਮਾਲ ਗਾੜੀ
ਉਹ ਰੁਕ ਜਾਂਦੀ ਹੈ ਜਦੋਂ ਉਹ ਨੌਜਵਾਨ ਤੇ ਲੜਕੀ ਜੋ ਕਿ ਨਦੀ ਵਿੱਚ ਡਿੱਗਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਨ ਉਸੇ ਦੌਰਾਨ ਜਦੋਂ ਉੱਥੇ ਮੌਜੂਦ ਲੋਕ ਦੇਖਦੇ ਹਨ ਤਾਂ ਤੁਰੰਤ ਹੀ ਉਨ੍ਹਾਂ ਨੂੰ ਬਚਾਉਂਦੇ ਹਨ ਡਿੱਗਣ ਤੋਂ ਜਦੋਂ ਇਸ ਬਾਰੇ ਜਾਣਕਾਰੀ ਪੁਲੀਸ ਅਧਿਕਾਰੀਆਂ ਨੂੰ
ਪਤਾ ਚੱਲਦੀ ਹੈ ਤਾਂ ਉਹ ਵੀ ਤੁਰੰਤ ਉੱਥੇ ਪਹੁੰਚਦੇ ਹਨ ਤੇ ਮਾਮਲਾ ਜੋ ਕਿ ਕਾਫੀ ਜ਼ਿਆਦਾ ਗੰਭੀਰ ਹੋਇਆ ਸੀ ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ
ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।