ਦੋਸਤੋ ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਅੱਖਾਂ ਨਾਲ ਸੰਬੰਧਿਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਵੇਂ ਕਿ ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈ ਅਤੇ ਅੱਖਾਂ ਦੇ ਹੇਠਾਂ ਕਾਲੇ ਘੇਰੇ ਪੈਦਾ ਹੋ ਰਹੇ ਹਨ। ਅੱਖਾਂ ਦੇ ਹੇਠਾਂ ਪੈਦਾ ਹੋਏ ਡਾਰਕ ਸਰਕਲ ਦੇਖਣ ਵਿੱਚ ਵੀ ਸਹੀ ਨਹੀਂ ਲੱਗਦੇ।
ਦੋਸਤੋ ਡਾਰਕ ਸਰਕਲ ਠੀਕ ਕਰਨ ਦੇ ਲਈ ਤੁਹਾਨੂੰ ਆਪਣੀ ਡਾਈਟ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।ਪੋਸ਼ਟਿਕ ਚੀਜ਼ਾਂ ਦਾ ਸੇਵਨ ਕਰੋ ਅਤੇ ਟੀਵੀ ਅਤੇ laptop ਦਾ ਇਸਤੇਮਾਲ ਘੱਟ ਕਰੋ।ਹੁਣ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜੋ
ਤੁਹਾਡੀ ਕਾਫੀ ਸਹਾਇਤਾ ਕਰ ਸਕਦੇ ਹਨ। ਇਸ ਨੁਸਖੇ ਨੂੰ ਤਿਆਰ ਕਰਨ ਲਈ ਅਸੀਂ ਸਭ ਤੋਂ ਪਹਿਲਾਂ ਇਕ ਕਟੋਰੀ ਦੇ ਵਿਚ ਆਲੂ ਦਾ ਰਸ ਕੱਢ ਲਵਾਂਗੇ। ਹੁਣ ਅਸੀਂ ਇਸ ਦੇ ਵਿੱਚ ਠੰਢੇ ਅਤੇ ਕੱਚਾ ਦੁੱਧ ਪਾਵਾਂਗੇ।ਇਸ ਤੋਂ ਬਾਅਦ ਇਸ ਵਿੱਚ ਇੱਕ ਚੱਮਚ ਐਲੋਵੇਰਾ
ਜੈਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।ਫਿਰ ਦੋ ਕੋਟਨ ਪੈਂਡ ਲੈਕੇ ਇਸ ਵਿੱਚ ਡੁਬੋ ਕੇ ਤਿੰਨ-ਚਾਰ ਮਿੰਟ ਤਕ ਰੱਖਣਾ ਹੈ। ਫਿਰ ਇਹ ਕੋਟਨ-ਪੈਡਜ਼ ਨੂੰ ਚੱਕ ਕੇ ਆਪਣੀਆਂ ਅੱਖਾਂ ਦੇ ਉੱਪਰ ਪੂਰੇ ਦੱਸ ਮਿੰਟ ਤੱਕ ਰੱਖਣਾ ਹੈ।ਸੋ ਦੋਸਤੋ ਇਸ ਘਰੇਲੂ ਨੁਸਖ਼ੇ ਦਾ ਇਸਤੇਮਾਲ
ਜਰੂਰ ਕਰ ਕੇ ਵੇਖੋ ਇਸ ਨਾਲ ਤੁਹਾਡੇ ਡਾਰਕ ਸਰਕਲ ਬਿਲਕੁਲ ਠੀਕ ਹੋ ਜਾਣਗੇ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ
ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ