ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਰਾਜਸਥਾਨ ਦੇ ਅਜਮੇਰ ਤੋਂ ਆ ਰਹੀ ਕਈ ਅਜਿਹੀ ਕਵਰੇਜ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ ਦੋਸਤ ਇਸ ਖ਼ਬਰ ਵਿੱਚ ਦੱਸਿਆ ਜਾ ਰਿਹਾ ਹੈ। ਕਿ ਦੱਸ ਜਨਵਰੀ ਦੋ ਹਜਾਰ ਬਾਈ ਨੂੰ ਇੱਕ ਔਰਤ ਜੋ ਕਿ
ਰਸਤੇ ਉੱਤੇ ਜਾ ਰਹੀ ਸੀ ਇਸੇ ਸਮੇਂ ਉਸ ਨੂੰ ਰਸਤੇ ਉੱਪਰ ਇਕ ਇਸ਼ਤਿਹਾਰ ਮਿਲਦਾ ਹੈ। ਜਿਵੇਂ ਹੀ ਉਹ ਇਸ਼ਤਿਹਾਰ ਨੂੰ ਫੜਦੀ ਹੈ ਤਾਂ ਉਸਦੇ ਵਿੱਚ ਲਿਖਿਆ ਹੋਇਆ ਸੀ। ਕਿ ਇਕ ਆਦਮੀ ਜੋਤੀ ਆਪਣੀ ਨੂੰਹ ਅਤੇ ਪੁੱਤਰ ਨੂੰ ਆਪਣੀ ਸੰਪਤੀ ਦੇ ਵਿੱਚੋਂ ਬੇਦਖ਼ਲ ਕਰਦਾ ਹੈ।
ਜਿਸ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿਚ ਉਨ੍ਹਾਂ ਦੇ ਨਾਲ ਕੋਈ ਵੀ ਸਬੰਧ ਨਹੀਂ ਰੱਖੇਗਾ। ਅਤੇ ਆਪਣੀ ਸੰਪਤੀ ਵਿੱਚੋਂ ਵੀ ਕੋਈ ਨਹੀਂ ਦੇਵੇਗਾ ਇਸ ਤੋਂ ਬਾਅਦ ਉਹ ਥੱਲੇ ਨਾਮ ਪੜ੍ਹਦੀ ਹੈ। ਉਸ ਨੂੰ ਪਤਾ ਲੱਗਦਾ ਹੈ ਕਿ ਇਹ ਉਸ ਦੇ ਸਹੁਰੇ ਨੇ ਲਿਖਿਆ ਹੋਇਆ ਹੈ।
ਜਿਸ ਤੋਂ ਬਾਅਦ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਇਸ ਤੋਂ ਬਾਅਦ ਉਹ ਆਪਣੇ ਘਰ ਜਾਂਦੀ। ਇਸ ਤੋਂ ਬਾਅਦ ਉਹ ਘਰ ਜਾਂਦੀ ਹੈ ਘਰ ਦੇ ਵਿਚ ਉਹ ਅਤੇ ਉਸ ਦੀ ਛੋਟੀ ਜਿਹੀ ਬੱਚੀ ਸੀ। ਹੁਣ ਉਹ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਬੇਵੱਸ
ਮਹਿਸੂਸ ਕਰ ਰਹੀ ਸੀ ਜਿਸ ਦੇ ਚੱਲਦੇ। ਉਸਨੇ ਆਪਣੇ ਆਪ ਨੂੰ ਫਾਂਸੀ ਲਗਾ ਲਈ ਜਿਸ ਤੋਂ ਬਾਅਦ ਸਾਰੇ ਘਰ ਵਾਲੇ ਆ ਕੇ ਜਿਵੇਂ ਹੀ ਉਸ ਨੂੰ ਫਾਂਸੀ ਲਮਕਿਆ ਹੋਇਆ ਦੇਖਦੇ ਹਨ ਤਾਂ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਇਸ ਬਾਰੇ ਵਿੱਚ ਜਾਣਕਾਰੀ ਲੈਣ
ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।