ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਵਿੱਚ ਬੇਰੁਜ਼ਗਾਰ ਲੜਕੇ ਅਤੇ ਲੜਕੀਆਂ ਦੇ ਲਈ ਨੌਕਰੀਆਂ ਕੱਢੀਆਂ ਗਈਆਂ ਹਨ।ਇਸ ਵਿੱਚ ਦਸਵੀਂ ਬਾਰਵੀਂ ਅਤੇ ਗ੍ਰੈਜ਼ੂਏਸ਼ਨ ਕਰ ਚੁੱਕੇ ਲੜਕੇ ਤੇ ਲੜਕੀ ਅਪਲਾਈ ਕਰ ਸਕਦੇ ਹਨ।
ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਿਹੜੀਆਂ ਕਿਹੜੀਆਂ ਪੋਸਟਾਂ ਦੇ ਲਈ ਤੁਸੀਂ ਕੀ ਕਰ ਸਕਦੇ ਹੋ।ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹਨਾਂ ਵਕੈਂਸੀਆਂ ਵਿੱਚ ਇਲੈਕਟ੍ਰੀਸ਼ਨ,ਸਟਾਫ ਨਰਸ,ਓ ਟੀ ਅਸਿਸਟੈਂਟ,ਸਕਿਲ ਲੈਬ ਅਸਿਸਟੈਂਟ ਅਤੇ ਸਫਾਈ
ਸੇਵਾਦਾਰ ਪੋਸਟਾਂ ਕੱਢੀਆਂ ਗਈਆਂ ਹਨ। ਜਿਹੜੇ ਉਮੀਦਵਾਰ ਇਹਨਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਹਨ,ਉਹ ਆਪਣੀ ਯੋਗਤਾ ਦੇ ਅਨੁਸਾਰ ਇਹਨਾਂ ਦੇ ਲਈ ਅਪਲਾਈ ਕਰ ਸਕਦੇ ਹਨ। ਇਸ ਨੋਟੀਫਿਕੇਸ਼ਨ ਦੇ ਵਿਚ ਦੱਸਿਆ ਗਿਆ ਹੈ ਕਿ
ਕਿਹੜੀ ਪੋਸਟ ਦੇ ਲਈ ਕਿਹੜੀ ਯੋਗਤਾ ਹੋਣੀ ਚਾਹੀਦੀ ਹੈ। ਇਸ ਦੇ ਵਿੱਚ ਤੁਹਾਨੂੰ ਇੱਕ ਪੀ ਡੀ ਐਫ ਮਿਲ ਜਾਵੇਗਾ।ਜਿਸਦੇ ਵਿੱਚੋਂ ਤੁਸੀ ਆਪਣੀ ਪੋਸਟ ਲਈ ਐਪਲੀਕੇਸ਼ਨ ਫਾਰਮ ਕੱਢ ਲੈਣਾ ਹੈ ਇਸ ਨੂੰ ਭਾਰ ਲੈਣਾਂ ਹੈ।ਇਸ ਤਰ੍ਹਾਂ ਤੁਸੀਂ ਆਪਣੀ
ਯੋਗਤਾ ਦੇ ਅਨੁਸਾਰ ਇਨ੍ਹਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਤੁਸੀ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ
ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।