ਦੋਸਤੋ ਸਰਕਾਰ ਵੱਲੋਂ ਕਿਸਾਨਾਂ ਦੇ ਲਈ 3 ਲੱਖ ਰੁਪਏ ਤੱਕ ਕਰਜਾ ਦੇਣ ਦੀ ਸਕੀਮ ਚਲਾਈ ਗਈ ਹੈ ਜਿਸ ਵਿੱਚ 3% ਵਿਆਜ ਦਰ ਲਗਦੀ ਹੈ।ਦੋਸਤੋ ਇਸ ਸਕੀਮ ਦਾ ਲਾਭ ਕਿਸਾਨਾਂ ਦੁਆਰਾ ਲਿਆ ਜਾ ਰਿਹਾ ਹੈ।ਜਿਨ੍ਹਾਂ ਕਿਸਾਨਾਂ ਦੇ ਖਾਤੇ ਵਿੱਚ 2000 ਰੁਪਏ ਆਉਦੇ ਸਨ ਉਹ ਇਸ ਸਕੀਮ ਦਾ ਲਾਭ ਲੈ
ਸਕਦੇ ਹਨ।ਜੇਕਰ ਤੁਸੀਂ ਸੱਠ ਹਜ਼ਾਰ ਤੋਂ ਇੱਕ ਲੱਖ ਰੁਪਏ ਤੱਕ ਦਾ ਕਰਜ਼ਾ ਲੈਂਦੇ ਹੋ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਗਰੰਟੀ ਦੇਣ ਦੀ ਲੋੜ ਨਹੀਂ ਹੈ।ਜੇਕਰ ਤੁਸੀਂ ਤਿੰਨ ਲੱਖ ਰੁਪਏ ਦਾ ਕਰਜ਼ਾ ਲੈਂਦੇ ਹੋ ਤਾਂ ਇਸ ਵਿੱਚ ਤੁਹਾਡੀ ਜ਼ਮੀਨ ਦੇ ਕਾਗਜ਼ ਗਿਰਵੀ ਰਖਣੇ ਪੈਣਗੇ।ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੀ
ਕਿਸ਼ਤ ਟਾਈਮ ਸਿਰ ਅਦਾ ਕਰਦੇ ਹੋ ਤਾਂ ਤੁਹਾਨੂੰ ਤਿੰਨ ਪ੍ਰਤੀਸ਼ਤ ਵਿਆਜ ਦਰ ਦੇਣੀ ਪਵੇਗੀ।ਜੇਕਰ ਤੁਸੀਂ ਸਹੀ ਤਰੀਕੇ ਨਾਲ ਕਿਸ਼ਤਾਂ ਅਦਾ ਨਹੀਂ ਕਰਦੇ ਤਾਂ ਵਿਆਜ ਦਰ 4% ਲੱਗੇਗਾ।ਇਸ ਫਾਰਮ ਨੂੰ ਭਰਨ ਦੇ ਲਈ ਤੁਸੀਂ ਇਸਦੀ official ਵੈਬਸਾਇਟ ਤੇ ਜਾ ਕੇ ਭਰ ਸਕਦੇ ਹੋ।
ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।