ਦੋਸਤੋ ਪੰਜਾਬ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਇੱਕ ਹੋਰ ਐਲਾਨ ਕੀਤਾ ਗਿਆ ਹੈ।ਇਹ ਐਲਾਨ ਹਰ ਇੱਕ ਵਿਅਕਤੀ ਦੇ ਲਈ ਕੀਤਾ ਗਿਆ ਹੈ।ਦੋਸਤੋ ਹੁਣ ਘਰ ਬਣਾਉਣ ਦੇ ਲਈ ਦਰਿਆਈ ਰਹੇ ਤੁਹਾਨੂੰ ਸਸਤੇ ਰੇਟ ਤੇ ਮਿਲਣ ਜਾ ਰਹੀ ਹੈ।ਇਸ ਦਾ ਐਲਾਨ ਚਰਨਜੀਤ ਸਿੰਘ ਚੰਨੀ ਵੱਲੋਂ ਕੀਤਾ ਗਿਆ ਹੈ।
ਤੁਹਾਨੂੰ ਦੱਸ ਦਈਏ ਕਿ ਦਰਿਆਈ ਰੇਤ ਹੁਣ 900 ਰੁਪਏ ਸੈਂਕੜੇ ਦੇ ਹਿਸਾਬ ਦੇ ਨਾਲ ਮਿਲਿਆ ਕਰੇਗੀ।ਤੁਹਾਨੂੰ ਦੱਸ ਦਈਏ ਕਿ ਹਰ ਖੱਡਾਂ ਦੇ ਵਿੱਚ ਇਸ ਰੇਟ ਤੇ ਹੀ ਤੁਹਾਨੂੰ ਦਰਿਆਈ ਰੇਤ ਮਿਲਿਆ ਕਰੇਗੀ।ਇਹ ਇੱਕ ਬਹੁਤ ਹੀ ਰਾਹਤ ਭਰਿਆ ਐਲਾਨ ਸਰਕਾਰ ਵੱਲੋਂ ਕੀਤਾ ਗਿਆ।
ਇਸ ਤਰ੍ਹਾਂ ਤੁਸੀਂ ਘਰ ਬਣਾਉਣ ਦੇ ਲਈ ਹੁਣ ਸਸਤੇ ਮੁੱਲ ਦੇ ਵਿੱਚ ਰੇਤਾਂ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।