ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਆਏ ਦਿਨ ਕੋਈ ਨਾ ਕੋਈ ਅਜਿਹਾ ਮਾਮਲਾ ਸ਼ੋਸ਼ਲ ਮੀਡੀਆ ਤੇ ਸਾਹਮਣੇ ਆਉਂਦਾ ਹੈ। ਜਿੱਥੇ ਇੱਕ ਜਾਂ ਦੋ ਸੱਪ ਰੈਸਕਿਉ ਕੀਤੇ ਜਾਂਦੇ ਹਨ। ਜੋ ਬਹੁਤ ਜ਼ਿਆਦਾ ਵਿਸ਼ਾਲ ਹੁੰਦੇ ਹਨ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ
ਹੈ। ਦੱਸਿਆ ਜਾ ਰਿਹਾ ਹੈ ਕਿ ਜਦੋ ਪਿੰਡ ਵਾਲਿਆਂ ਨੇ ਆਪਣੇ ਪਿੰਡ ਵਿੱਚ ਇਕ ਅਜਗਰ ਨੂੰ ਬੀਲ ਵਿਚ ਜਾਂਦੇ ਹੋਏ ਦੇਖਿਆ ਤਾਂ ਸਾਰੇ ਪਿੰਡ ਵਾਸੀ ਹੈਰਾਨ ਰਹਿ ਗਏ ਅਤੇ ਉਨ੍ਹਾਂ ਨੇ ਤੁਰੰਤ ਰੈਸਕਿਉ ਟੀਮ ਵਾਲਿਆਂ ਨੂੰ ਬੁਲਾਇਆ। ਜਦੋਂ ਰੈਸਕਿਉ ਟੀਮ ਉੱਥੇ ਪਹੁੰਚ ਗਈ
ਤਾਂ ਕੁਮਲਾ ਨੀਂ ਸੱਪ ਦਾ ਸਾਈਜ਼ ਅਤੇ ਭਾਰ ਦੇਖ ਕੇ ਉਥੇ ਜੇ.ਸੀ.ਬੀ. ਬੁਲਾ ਲਈ ਫਿਰ ਜਦੋਂ ਉੱਥੇ ਖ਼ੁਦਾਈ ਕਰ ਕੇ ਦੇਖਿਆ ਗਿਆ ਤਾਂ ਸਾਰੇ ਪਿੰਡ ਵਾਸੀ ਅਤੇ ਰੈਸਕਿਉ ਟੀਮ ਵਾਲੇ ਹੈਰਾਨ ਰਹਿ ਗਏ। ਕਿਉਂਕਿ ਉੱਥੇ ਇੱਕ ਨਹੀਂ ਬਲਕਿ ਤਿੰਨ ਅਜਗਰ ਬੈਠੇ ਹੋਏ ਸੀ।
ਜੋ ਕਿ ਬਹੁਤ ਜ਼ਿਆਦਾ ਵੱਡਾ ਸੀ ਅਤੇ ਉਹਨਾਂ ਸਾਰਿਆਂ ਦਾ ਭਾਰ ਇੱਕ-ਇੱਕ ਕੁਆਂਟਲ ਦੇ ਕਰੀਬ ਦੱਸਿਆ ਜਾ ਰਿਹਾ ਹੈ। ਫ਼ਿਰ ਉਹਨਾਂ ਤਿੰਨਾਂ ਅਜਗਰਾ ਨੂੰ ਚੱਕਣ ਦੇ ਲਈ ਜੇ.ਸੀ.ਬੀ. ਦੀ ਸਹਾਇਤਾ ਲਈ ਗਈ। ਹੁਣ ਲੋਕ ਉਹਨਾਂ ਅੱਜਗਰਾ ਦੇ
ਭਾਰ ਅਤੇ ਆਕਾਰ ਨੂੰ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਰਹਿ ਗਏ ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ
ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।