ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਵੈਦ ਬਾਰੇ ਦੱਸਾਂਗੇ ਹਾਂ ਜੋ ਖੁਦ ਤਾਂ ਨਹੀਂ ਰਹੇ ਪਰ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਇਹ ਬਖਸ਼ਿਸ਼ ਹੈ ਕਿ ਉਹ ਲੋਕਾਂ ਦੀ ਸੇਵਾ ਕਰ ਸਕਣ।ਦਰਅਸਲ ਇਹ ਪਰਿਵਾਰ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ।
ਇਹਨਾਂ ਦੇ ਦਾਦਾ ਜੀ ਜੋ ਕਿ ਵੈਦ ਮਹਿੰਦਰ ਸਿੰਘ ਸਨ, ਉਨ੍ਹਾਂ ਦੇ ਘਰ ਵਿੱਚ ਬਹੁਤ ਸਾਰੇ ਮਰੀਜ਼ ਆਪਣੇ ਇਲਾਜ ਕਰਵਾਉਣ ਲਈ ਆਉਂਦੇ ਸਨ।ਲੋਕਾਂ ਦਾ ਕਹਿਣਾ ਹੈ ਕਿ ਜ਼ਹਿਰੀਲੇ ਤੋਂ ਜ਼ਹਿਰੀਲੇ ਸੱਪ ਦਾ ਡੰਗਿਆ ਇਥੇ ਠੀਕ ਹੋ ਜਾਂਦਾ ਹੈ। ਪਰਮਾਤਮਾ ਵੱਲੋਂ ਇਸ
ਪੂਰੇ ਪਰਿਵਾਰ ਨੂੰ ਬਖਸ਼ ਹੈ ਕਿ ਉਹ ਲੋਕਾਂ ਦਾ ਇਲਾਜ ਕਰ ਸਕਦੇ ਹਨ।ਦਾਦੇ ਦੀ ਮੌਤ ਤੋਂ ਬਾਅਦ ਹੁਣ ਉਹਨਾਂ ਦਾ ਪੁੱਤਰ ਇਹ ਸੇਵਾ ਨਿਭਾਅ ਰਿਹਾ ਹੈ।ਦਰਅਸਲ ਦੂਰੋਂ ਦੂਰੋਂ ਲੋਕ ਜਿਨ੍ਹਾਂ ਨੂੰ ਕਿਸੇ ਸੱਪ ਨੇ ਡੰਗਿਆ ਹੁੰਦਾ ਹੈ ਇੱਥੇ ਆ ਕੇ ਇਲਾਜ
ਕਰਵਾਉਂਦੇ ਹਨ।ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਲੋਕ ਇੱਥੇ ਇਲਾਜ਼ ਕਰਵਾ ਕੇ ਠੀਕ ਹੋਏ ਹਨ।ਇਸ ਤਰ੍ਹਾਂ ਦੋਸਤੋ ਸਾਨੂੰ ਆਇਰਵੈਦ ਥੈਰਪੀ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ
ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।