ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਨ ਨਿਊਯਾਰਕ ਤੋਂ ਆ ਰਿਹਾ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਦੱਸਣ ਜਾ ਰਹੇ ਹਾਂ। ਦੋਸਤੋ ਇੱਕ ਹੋਰ ਉਪਯੋਗੀ ਕੰਮਕਾਜ ਦੇ ਸਿਲਸਿਲੇ ਦੇ ਵਿੱਚ ਦਿਨ ਭਰ ਬਾਹਰ ਰਹਿੰਦੀ ਸੀ। ਉਹ ਜ਼ਿਆਦਾਤਰ ਆਨਲਾਈਨ
ਚੀਜ਼ਾਂ ਮੰਗਵਾਉਣ ਦੀ ਸੀ ਜਿਸ ਦੇ ਪਾਰਸਲ ਉਸਦੇ ਘਰ ਦੇ ਬਾਹਰ ਆ ਜਾਂਦੇ ਸਨ। ਪਰ ਕੋਈ ਨਾ ਕੋਈ ਸ਼ਖ਼ਸ ਉਸ ਦੇ ਘਰ ਦੇ ਬਾਹਰੋਂ ਪਾਰਸਲ ਚੁੱਕ ਕੇ ਲੈ ਜਾਂਦਾ ਸੀ। ਜਿਸ ਕਰਕੇ ਉਸ ਮਹਿਲਾ ਨੂੰ ਹਮੇਸ਼ਾ ਪ੍ਰੇਸ਼ਾਨੀ ਹੁੰਦੀ ਸੀ। ਇਕ ਦਿਨ ਉਸ ਨੇ ਸੋਚਿਆ ਕਿ ਉਹ ਸੀਸੀਟੀਵੀ
ਲਗਵਾ ਸਕਦੀ ਹੈ। ਇਸ ਤੋਂ ਬਾਅਦ ਉਸਨੇ ਸੀਸੀਟੀਵੀ ਲਗਵਾਇਆ ਅਤੇ ਪਾਰਸਲ ਮੰਗਵਾਇਆ ਸੁਆਦ ਫਿਰ ਉਹ ਆਦਮੀ ਆਉਂਦਾ ਹੈ ਅਤੇ ਉਸ ਦਾ ਪਾਰਸਲ ਚੁੱਕ ਕੇ ਲੈ ਜਾਂਦਾ ਹੈ। ਫਿਰ ਉਸ ਮਹਿਲਾ ਨੇ ਉਸ ਵਿਅਕਤੀ ਨੂੰ ਸਬਕ ਸਿਖਾਉਣ ਦੇ ਲਈ
ਪਹਿਲਾਂ ਤੋਂ ਇਕ ਪਾਰਸਲ ਦੇ ਵਿੱਚ ਪਾਰਟੀ ਕੀਤੀ। ਅਤੇ ਉਸ ਪਾਰਸਲ ਨੂੰ ਪੈਕ ਕਰ ਕੇ ਆਪਣੇ ਘਰ ਦੇ ਬਾਹਰ ਰੱਖ ਦਿੱਤਾ ਜਿਸ ਤੋਂ ਬਾਅਦ ਉਹ ਆਦਮੀ ਫਿਰ ਧੋਂਦਾ ਹੈ ਤੇ ਉਸ ਪਾਸੋਂ ਚੁੱਕ ਕੇ ਲੈ ਜਾਂਦਾ ਹੈ ਇਸ ਪ੍ਰਕਾਰ ਉਸ ਮਹਿਲਾ ਨੇ ਉਸ ਨੂੰ ਸਬਕ
ਸਿਖਾਇਆ। ਅਤੇ ਫਿਰ ਉਸ ਦੀ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦੀ ਹੈ। ਇਸ ਬਾਰੇ ਵਿਚ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ
ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।