ਦੋਸਤੋ ਸੋਸ਼ਲ ਮੀਡੀਆ ਤੇ ਆਏ ਦਿਨ ਬਹੁਤ ਸਾਰੀਆਂ ਨਵੀਆਂ-ਨਵੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ਵਿਚੋਂ ਕਈ ਵੀਡੀਓ ਬਹੁਤ ਹੀ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਹਨ ਅਤੇ ਕਈ ਵੀਡੀਓਜ਼ ਕਾਫੀ ਜ਼ਿਆਦਾ ਦਿਲ ਦਹਿਲਾ ਦੇਣ ਵਾਲੀਆਂ ਹੁੰਦੀਆਂ ਹਨ। ਅਜਿਹੀ ਹੀ ਇਕ ਹੈਰਾਨ ਕਰ ਦੇਣ ਵਾਲੀ
ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਮੀਡੀਆ ਵਿਚ ਦੇਖਣ ਨੂੰ ਮਿਲਦੀ ਹੈ ਕਿ ਇੱਕ ਪਹਿਲੂ delivery boy ਡਿਲੀਵਰੀ ਦੇਣ ਲਈ ਕਿਸੇ ਦੇ ਘਰ ਦੇ ਸਾਹਮਣੇ ਜਾਂਦਾ ਹੈ।ਇਹ ਡਿਲਵਰੀ boy ਫੋਨ ਕਰਕੇ ਘਰਵਾਲਿਆਂ ਨੂੰ ਬਾਹਰ ਬਲਾਉਂਦਾ ਹੈ। ਜਦੋਂ ਇੱਕ ਲੜਕੀ ਬਾਹਰ ਆ ਕੇ ਦੇਖਦੀ ਹੈ ਤਾਂ ਉਹ ਉਸ delivery ਨੂੰ
ਲੈਣ ਤੋਂ ਮਨ੍ਹਾਂ ਕਰ ਦਿੰਦੀ ਹੈ ਅਤੇ ਉਸ ਅਪਾਹਜ ਆਦਮੀ ਤੇ ਕਾਫੀ ਜ਼ਿਆਦਾ ਗੁੱਸਾ ਕਰਦੀ ਹੈ।ਉਹ ਲੜਕੀ ਡਿਲੀਵਰੀ ਲੈਣ ਤੋਂ ਇਸ ਕਰਕੇ ਮਨ੍ਹਾ ਕਰ ਦਿੰਦੀ ਹੈ ਕਿਉਂਕਿ ਉਹ ਡਲਿਵਰੀ ਬੋਏ ਇਕ ਅਪਾਹਜ ਹੁੰਦਾ ਹੈ। ਜਦੋਂ ਇਹ ਆਦਮੀ ਬਾਰ-ਬਾਰ ਬੇਨਤੀ ਕਰਦਾ ਹਾਂ ਕਿ ਇਹ ਡਿਲੀਵਰੀ ਉਹਨਾਂ ਦੀ ਹੈ ਅਤੇ ਉਹ ਉਸ ਨੂੰ ਲੈ
ਲੈਣ ,ਪਰ ਇਹ ਲੜਕੀ ਉਸ ਡਿਲਿਵਰੀ ਨੂੰ ਫੜ੍ਹ ਕੇ ਥੱਲੇ ਸੁੱਟ ਦਿੰਦੀ ਹੈ ਅਤੇ ਅੰਦਰ ਚਲ ਜਾਂਦੀ ਹੈ ਜਿਸ ਤੋਂ ਬਾਅਦ ਇਹ ਆਦਮੀ ਬਾਹਰ ਬੈਠ ਕੇ ਰੋਣ ਲੱਗ ਜਾਂਦਾ ਹੈ।ਜਿਸ ਤੋਂ ਬਾਅਦ ਉਸ ਦੀ ਲੜਕੀ ਦਾ ਪਿਤਾ ਗੁਜ਼ਰਦਾ ਹੈ ਅਤੇ ਉਸ ਆਦਮੀ ਨੂੰ ਮਾਮਲਾ ਪੁੱਛਦਾ ਹੈ।ਜਦੋਂ ਲੜਕੀ ਦੇ ਪਿਤਾ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ
ਲੜਕੀ ਨੇ ਉਸ ਆਦਮੀ ਦਾ ਅਪਮਾਨ ਕੀਤਾ ਹੈ ਉਹ ਉਸ ਲੜਕੀ ਨੂੰ ਬਾਹਰ ਬੁਲਾ ਕੇ ਉਸਦੇ ਥੱਪੜ ਮਾਰਦੇ ਹਨ ਅਤੇ ਮਾਫੀ ਮੰਗਣ ਲਈ ਕਹਿੰਦੇ ਹਨ।ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਹੇਠਾਂ ਦਿੱਤੀ ਵੀਡੀਓ ਤੇ ਕਲਿਕ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ
ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ