ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੈਮਰੇ ਵਿਚ ਰਿਕਾਰਡ ਹੋਈਆਂ ਕੁਝ ਅਜਿਹੀਆਂ ਘਟਨਾਵਾਂ ਜਿਨ੍ਹਾਂ ਬਾਰੇ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਦੋਸਤੋ ਸਭ ਤੋਂ ਪਹਿਲੀ ਘਟਨਾ ਵਿਚ ਇਕ ਆਦਮੀ ਜੋ ਕਿ ਇਕ ਪਟਾਕੇ ਨੂੰ ਅੱਗ ਲਗਾ
ਕੇ ਆਪਣੀ ਹੀ ਕਮਰੇ ਦੀ ਖਿੜਕੀ ਚੋਂ ਬਾਹਰ ਸੁੱਟਣਾ ਚਾਹੁੰਦਾ ਸੀ। ਪਰ ਅਜਿਹਾ ਕੁਝ ਹੁੰਦਾ ਹੀ ਨਹੀਂ ਪਟਕਾਧਾਰੀ ਨਿਵ ਜਾਂਦਾ ਹੈ। ਜਿਸ ਤੋਂ ਬਾਅਦ ਉਹ ਆਪਣਾ ਘਰ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ। ਪਰ ਇੰਨੇ ਵਿੱਚ ਹੀ ਪਟਾਕਾ ਫਟ ਜਾਂਦਾ ਹੈ ਦੋਸਤ ਲੋਹੜੀ
ਪੀੜ੍ਹੀ ਭਾਰਤ ਦੀ ਹੈ। ਜਿਸ ਦੇ ਵਿਚ ਤੁਸੀਂ ਇਕ ਪੁਲੀਸ ਵਾਲੇ ਬਾਹਰੀ ਵਿੱਚ ਇੱਕ ਅਜਿਹੀ ਗੱਲ ਸੁਣ ਕੇ ਹੈਰਾਨ ਹੋ ਜਾਵੋਗੇ। ਦੋਸਤੋ ਜਦੋਂ ਆਪਣੀ ਸਾਹਨੀ ਦੀ ਗੱਲ ਕੀਤੀ ਜਾਵੇ। ਤਾਂ ਸਾਡੇ ਸਾਹਮਣੇ ਇਕ ਸਖ਼ਤ ਅਸੂਲਾਂ ਵਾਲੇ ਆਦਮੀ ਦੀ ਛਵੀ ਸਾਹਮਣੇ
ਆਉਂਦੀ ਹੋਵੇਗੀ ਪਰ ਇਥੇ ਦੋਸਤੋ ਕੁਝ ਹੋਰ ਹੀ ਸੀ। ਯੂ ਪੀ ਦੇ ਇਕ ਰੇਲਵੇ ਸਟੇਸ਼ਨ ਦੇ ਉੱਪਰ ਇੱਕ ਸੱਤਰ ਸਾਲ ਦਾ ਬਿਰਧ ਆਦਮੀ ਜੋ ਕਿ ਨਹਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਕਮਜ਼ੋਰ ਸੀ। ਜਿਸ ਕਾਰਨ ਉਸ ਤੋਂ ਨਹਾਇਆ ਨਹੀਂ ਜਾ ਰਿਹਾ
ਸੀ। ਇਸੇ ਸਮੇਂ ਪੁਲੀਸ ਵਾਲਾ ਉਸਦੀ ਨਹਾਉਣ ਵਿੱਚ ਮਦਦ ਕਰਦਾ ਹੈ ਅਤੇ ਫਿਰ ਦਾੜ੍ਹੀ ਵੀ ਬਣਾਉਂਦਾ ਹੈ। ਇਸ ਬਾਰੇ ਵਿਚ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ
ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।