ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇਕ ਅਜਿਹੀ ਵੀਡੀਓ ਦੇ ਬਾਰੇ ਵਿਚ ਜਿਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਇਸ ਗੱਲ ਤੇ ਯਕੀਨ ਕਰਨ ਲੱਗ ਜਾਓਗੇ। ਕਿ ਸੜਕਾਂ ਤੇ ਬਣਨ ਵਾਲਾ ਫੂਡ ਤੁਹਾਡੀ ਸਿਹਤ ਦੇ ਲਈ ਬਹੁਤ ਹੀ ਜ਼ਿਆਦਾ ਖ਼ਰਾਬ ਹੁੰਦਾ
ਹੈ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ। ਇਕ ਉੱਤਰ ਪ੍ਰਦੇਸ਼ ਤੋਂ ਆ ਰਹੀ ਵੀਡੀਓ ਦੇ ਬਾਰੇ ਵਿਚ ਦੋਸਤੋ ਇਹ ਵੀਡੀਓ ਉਸ ਸਮੇਂ ਦੀ ਹੈ। ਜਦੋਂ ਪਿਛਲੇ ਸਾਲ ਸ਼ੁਰੂਆਤ ਦੇ ਵਿੱਚ ਲੌਂਗ ਟਰਮ ਲੱਗਿਆ ਹੋਇਆ ਸੀ ਇਸ ਲਈ ਸਭ ਕੁਝ ਬੰਦ ਸੀ।
ਸਿਰਫ਼ ਕੁਝ ਟਰੇਨਾਂ ਅਤੇ ਗੱਡੀਆਂ ਹੀ ਚੱਲ ਰਹੀਆਂ ਸਨ। ਇਸੇ ਸਮੇ ਉੱਥੇ ਹੀ ਖਾਣਾ ਵੇਚਣ ਵਾਲਾ ਇੱਕ ਆਦਮੀ ਜੋ ਕਿ ਡਿਸਪੋਜ਼ੇਬਲ ਪਲੇਟਾਂ ਵਰਤੀਆਂ ਹੋਈਆਂ ਨੂੰ ਹੀ ਦੁਬਾਰਾ ਤੋਂ ਰਿਹਾ ਸੀ। ਇਸ ਦੀ ਵੀਡਿਓ ਯਾਤਰੀ ਨੇ ਬਣਾ ਲਈ ਜਿਸ
ਤੋਂ ਬਾਅਦ ਉਸ ਦੀ ਖਾਣਾ ਬਣਾਉਣ ਵਾਲੀ ਜਗ੍ਹਾ ਨੂੰ ਸੀਲ ਕਰ ਦਿੱਤਾ ਗਿਆ ਸੀ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ
ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।