ਦੋਸਤੋ ਅੱਜ ਅਸੀਂ ਤੁਹਾਨੂੰ ਇਕ ਪੁਰਾਣੀ ਘਟਨਾ ਬਾਰੇ ਦੱਸਿਆ ਕਿ ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਤੋਂ ਬਹੁਤ ਸਮਾਂ ਪਹਿਲਾਂ ਇੱਕ ਕੁੜੀ ਜੋ ਆਪਣੇ ਪਿਤਾ ਨਾਲ ਪਸ਼ੂ ਚਾਰਨ ਲਈ ਜਾਂਦੀ ਸੀ ਅਤੇ ਉਹ ਇਕ ਨਦੀ ਦੇ ਕਿਨਾਰੇ ਬੈਠ ਕੇ ਉਸ ਦਾ ਜਲਦੀ ਲੱਗਦੀ ਸੀ
ਤਾਂ ਉਸ ਨੂੰ ਆਵਾਜ਼ਾਂ ਸੁਣਾਈ ਦਿੰਦੀਆਂ ਸੀ ਕਿ ‘ਗਿਰ ਜਾ’ ਜਿਸ ਨੂੰ ਸੁਣ ਕੇ ਉਹ ਸੋਚਦੀ ਸੀ ਕਿ ਸ਼ਾਇਦ ਮੇਰਾ ਇਹ ਵਹਿਮ ਹੈ। ਫਿਰ ਉਹ ਇੱਕ ਦਿਨ ਆਪਣੀ ਮਾਂ ਨੂੰ ਸਾਰੀ ਗੱਲ ਦੱਸ ਦਿੰਦੀ ਹੈ ਅਤੇ ਉਸਦੀ ਮਾਂ ਕਹਿੰਦੀ ਹੈ ਕਿ ਜੇਕਰ ਦੁਬਾਰਾ ਤੋਂ ਅਜਿਹਾ ਹੋਵੇ ਤਾਂ ਉਹ ਵੀ ਉਹੀ ਸ਼ਬਦ ਬੋਲ ਦਵੀ। ਕੁੜੀ ਉਥੇ ਜਾ
ਕੇ ਆਪਣੀ ਮਾਂ ਦੀ ਕਹੀ ਗੱਲ ਮੰਨ ਲੈਂਦੀ ਹੈ ਅਤੇ ਬੋਲ ਦਿੰਦੀ ਹੈ ਕਿ ‘ਗਿਰ ਜਾ’ ਫਿਰ ਉਹ ਅਚਾਨਕ ਉਸ ਨਹਿਰ ਵਿੱਚ ਡਿੱਗੀ ਜਾਂਦੀ ਹੈ ਅਤੇ ਰੋਜ਼ੀ-ਰੋਟੀ ਇਕ ਬਹੁਤ ਦੂਰ ਜਗ੍ਹਾ ਤੇ ਆ ਜਾਂਦੀ ਹੈ। ਜਿੱਥੇ ਉਸ ਦਾ ਵਿਆਹ ਕਰ ਦਿੱਤਾ ਦਿੱਤਾ ਜਾਂਦਾ ਹੈ। ਫਿਰ ਉਹ ਜਦੋਂ ਆਪਣੇ ਪੇਕੇ ਘਰ ਆਪਣੀ ਮਾਂ ਨੂੰ
ਮਿਲਣ ਜਾਂਦੀ ਹੈ ਤਾਂ ਉਹ ਉੱਥੇ ਜਾਕੇ ਸੱਪ ਨੂੰ ਜਨਮ ਦਿੰਦੀ ਹੈ। ਜਿਸ ਨੂੰ ਦੇਖ ਕੇ ਉਸਦੀ ਮਾਂ ਹੈਰਾਨ ਰਹਿ ਜਾਂਦੀ ਹੈ ਅਤੇ ਸਭ ਨੂੰ ਮਾਰਨ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਸੱਪ ਗਾਇਬ ਹੋ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਉਹ ਸੱਪ ਉਸ ਜਗਾ ਤੋਂ ਕੁੜੀ ਦੇ ਪੇਕੇ ਘਰ ਉਸ ਲਹਿਰ ਦੇ ਜ਼ਰੀਏ ਹੀ
ਜਾਂਦੇ ਹਨ। ਜਿਸ ਜਗ੍ਹਾ ਤੇ ਉਸ ਕੁੜੀ ਦਾ ਵਿਆਹ ਹੋਇਆ ਸੀ। ਉਥੇ ਇਕ ਮੰਤਰੀ ਬਣਾ ਦਿੱਤਾ ਗਿਆ ਹੈ ਅਤੇ ਲੋਕਾਂ ਤੋਂ ਜੇ ਇਸ ਘਟਨਾ ਬਾਰੇ ਪੁੱਛੀਏ ਤਾਂ ਉਥੋਂ ਦੇ ਲੋਕ ਇਹ ਵੀ ਕਹਿੰਦੇ ਹਨ ਕਿ ਇਹ ਸੱਚ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ
ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।