ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਹੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਸਾਹਮਣੇ ਆਈ ਹੈ। ਅਸੀਂ ਵੀ ਕਿ ਤੁਹਾਨੂੰ ਪਤਾ ਹੋਵੇਗਾ ਕਿ ਅਕਸਰ ਜੰਗਲਾਂ ਦੇ ਨੇੜੇ ਬਸੀਆਂ ਬਸਤੀਆਂ ਵਿਚ ਸੱਪ ਦੇਖਣ ਨੂੰ ਮਿਲਦੇ
ਰਹਿੰਦੇ ਹਨ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੁਝ ਲੋਕ ਉਸ ਨੂੰ ਦੇਖਦੇ ਹੀ ਮਾਰ ਦਿੰਦੇ ਹਨ। ਪਰ ਅਜਿਹਾ ਨਹੀਂ ਕਰਨਾ ਚਾਹੀਦਾ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਬਸਤੀ ਵਿੱਚ ਜਦੋਂ ਬਸਤੀ ਵਾਲਿਆਂ ਨੇ ਦੋ ਕੋਬਰਾ ਸੱਪ ਦੇਖਣ ਦਾ ਦਾਅਵਾ ਕੀਤਾ
ਤਾਂ ਉਨ੍ਹਾਂ ਨੇ ਤੁਰੰਤ ਰਲ ਕੇ ਰੈਸਕਿਊ ਟੀਮ ਨੂੰ ਬੁਲਾ ਲਿਆ ਉਹਨਾਂ ਨੇ ਉੱਥੋਂ ਦੇ ਸਮਾਨ ਨੂੰ ਹਟਾ ਕੇ ਉੱਥੋ ਮਿੱਟੀ ਪੁੱਟ ਕੇ ਦੋ ਕੋਬਰਾ ਸੱਪ ਬਾਹਰ ਉਹ ਦੋ ਕੋਬਰਾ ਸੱਪ ਬਹੁਤ ਜਿਆਦਾ ਖਤਰਨਾਕ ਲੱਗ ਰਹੇ ਸੀ। ਰੈਸਕਿਉ ਟੀਮ ਵਾਲਿਆਂ ਨੇ ਬਿਨਾਂ ਕਿਸੇ ਨੂੰ ਹਾਨੀ ਪਹੁੰਚਾਏ
ਓਹਨਾਂ ਸੱਪਾਂ ਨੂੰ ਬੀਲ ਵਿਚੋਂ ਬਾਹਰ ਕੱਢ ਲਿਆ। ਉਹ ਕੋਬਰਾ ਸੱਪ ਰੈਸਕਿਉ ਟੀਮ ਵਾਲੇ ਨੂੰ ਡੱਸਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਉਹ ਨਾਕਾਮਯਾਬ ਰਿਹਾ। ਰੈਸਕਿਉ ਟੀਮ ਵਾਲਿਆਂ ਨੇ ਉਹਨਾਂ ਦੋਵਾਂ ਨੂੰ ਸ਼ਾਂਤ ਕਰਨ ਲਈ ਦੋ ਮਿਨਟ ਜ਼ਮੀਨ ਤੇ ਰੱਖ ਦਿੱਤੇ।
ਫੇਰ ਜਦੋਂ ਅਸ਼ਾਂਤ ਹੋ ਗਏ ਤਾਂ ਉਹਨਾਂ ਨੂੰ ਬੋਰੀ ਵਿੱਚ ਪਾ ਕੇ ਉਹ ਜੰਗਲ ਵਿਚ ਛੱਡ ਕੇ ਆ ਗਏ। ਰੈਸਕਿਉ ਟੀਮ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਕਿਤੇ ਵੀ ਤੁਹਾਨੂੰ ਸੱਪ ਦਿਖਾਈ ਦਿੰਦਾ ਹੈ ਤਾਂ ਉਸ ਨੂੰ ਮਾਰਿਆ ਨਾ ਕਰੋ। ਬਲਕਿ ਉਸ ਸੱਪ ਨੂੰ ਕਿਸੇ ਰੈਸਟ
ਟੀਮ ਦੀ ਮਦਦ ਲੈ ਕੇ ਜੰਗਲਾਂ ਵਿਚ ਛੱਡ ਦਿਆ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।