ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ। ਹੁਣ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ। ਵੀਡੀਓ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਇੱਕ ਇੱਕ ਛੋਟਾ ਜਿਹਾ ਬੱਚਾ ਜੋ ਆਪਣੇ ਝੁੱਲ਼ੇ ਵਿਚ ਬੈਠ ਕੇ ਸੁੱਤਾ ਹੋਇਆ ਸੀ।
ਜਿਸ ਦੀ ਉਮਰ ਲਗਭਗ ਇਕ ਸਾਲ ਦੱਸੀ ਜਾ ਰਹੀ ਹੈ। ਜੋ ਅਚਾਨਕ ਉਠ ਕੇ ਇੰਝ ਰੋਣ ਲੱਗ ਪਿਆ ਜਿਵੇਂ ਕਿ ਕੋਈ ਜਾਣ ਬੁਝ ਕੇ ਉਸ ਨੂੰ ਰੁਵਾ ਰਿਹਾ ਹੋਵੇ। ਫਿਰ ਉਹ ਬੱਚਾ ਰੋਂਦਾ-ਰੋਂਦਾ ਆਪਣੇ ਝੋਲੇ ਦੀ ਬਾਊਂਡਰੀ ਤੇ ਇਕ ਦਮ ਖੜਾ ਹੋ ਗਿਆ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ।
ਇੰਨਾ ਛੋਟਾ ਜਿਹਾ ਬੱਚਾ ਇਸ ਤਰ੍ਹਾਂ ਦੀ ਜਗ੍ਹਾ ਤੇ ਖੜਾ ਹੋ। ਜਾਵੇ ਇਹ ਕੋਈ ਅਜੂਬੇ ਤੋਂ ਘੱਟ ਨਹੀਂ ਹੈ। ਉਸ ਬੱਚੇ ਦੇ ਪਿਤਾ ਨੇ ਦੱਸਿਆ ਕਿ ਇਸ ਦੀ ਮਾਂ ਦੀ ਮੌਤ ਤੋਂ ਬਾਅਦ ਇਸ ਦੇ ਕਮਰੇ ਵਿੱਚ ਬਹੁਤ ਅਜੀਬ ਹਰਕਤਾਂ ਹੋਣ ਲੱਗ ਪਈਆਂ ਅਤੇ ਫਿਰ ਮੈਂ ਇਸ ਕਮਰੇ ਵਿਚ ਇਕ ਸੀਸੀਟੀਵੀ
ਕੈਮਰਾ ਲਗਾ ਦਿੱਤਾ। ਜਿਸ ਤੋਂ ਬਾਅਦ ਉਸ ਨੂੰ ਇਹ ਵੀਡੀਓ ਦੇਖਣ ਨੂੰ ਮਿਲੀ ਸੀ ਅਤੇ ਇਕ ਹੋਰ ਵੀਡੀਓ ਜਿਸ ਵਿੱਚ ਉਸਦੇ ਕਮਰੇ ਵਿੱਚ ਇੱਕ ਕਾਲੇ ਰੰਗ ਦਾ ਸਾਇਆ ਦੇਖਣ ਨੂੰ ਮਿਲਦਾ ਹੈ। ਜੋ ਦੇਖਣ ਵਿੱਚ ਬਹੁਤ ਡਰਾਵਣਾ ਲੱਗ ਰਿਹਾ ਸੀ। ਮੁੰਡੇ ਦੇ ਪਿਤਾ ਦਾ ਕਹਿਣਾ ਹੈ ਕਿ ਉਹ
ਅਚਾਨਕ ਇਕ ਪਾਸੇ ਨੂੰ ਇਸ ਤਰ੍ਹਾਂ ਦੇਖਣ ਲੱਗ ਪੈਂਦਾ ਹੈ, ਜਿਵੇਂ ਕੋਈ ਉਸਨੂੰ ਦੇਖ ਰਿਹਾ ਹੋਵੇ ਅਤੇ ਉਸ ਨਾਲ ਗੱਲਾਂ ਕਰ ਰਿਹਾ ਹੋਵੇ। ਕਦੇ ਕਦੇ ਉਹ ਇਧਰ-ਉਧਰ ਦੇਖ ਕੇ ਮੰਮੀ-ਮੰਮੀ ਵੀ ਕਰਨ ਲੱਗ ਪੈਂਦਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਹੇਠ ਦਿੱਤੇ ਲਿੰਕ ਤੇ
ਕਲਿਕ ਕਰਕੇ ਤੁਸੀਂ ਹੋਰ ਜਾਣਕਾਰੀ ਲੈ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।