ਦੋਸਤੋ ਮੌਸਮ ਬਦਲਣ ਦੇ ਨਾਲ ਸਰੀਰ ਤੇ ਸਕਿਨ ਐਲਰਜੀ,ਖਾਰਸ਼ ਦੀ ਸਮੱਸਿਆ ਆ ਜਾਂਦੀ ਹੈ।ਕਈ ਲੋਕਾਂ ਨੂੰ ਇਹ ਸਮੱਸਿਆਵਾਂ ਵਧ ਕੇ ਦਦਰੀ ਦੀ ਸਮੱਸਿਆ ਬਣ ਜਾਂਦੀ ਹੈ।ਚਮੜੀ ਤੇ ਇਸ ਤਰ੍ਹਾਂ ਦੇ ਇਨਫੈਕਸ਼ਨ ਨੂੰ ਖ਼ਤਮ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ
ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਅੱਧਾ ਪੱਕਿਆ ਹੋਇਆ ਕੇਲਾ ਲਵੋ।ਇਸ ਨੂੰ ਚਮਚ ਦੀ ਸਹਾਇਤਾ ਦੇ ਨਾਲ ਚੰਗੀ ਤਰ੍ਹਾਂ ਪੀਸ ਲਵੋ।ਹੁਣ ਇਸ ਵਿੱਚ ਇੱਕ ਚੱਮਚ ਐਲੋਵੇਰਾ ਦਾ ਜੈੱਲ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ।
ਇਸ ਤੋਂ ਬਾਅਦ ਚੱਮਚ ਦਾ ਇੱਕ ਚੌਥਾਈ ਹਿੱਸਾ ਹਲਦੀ ਦਾ ਇਸ ਵਿੱਚ ਪਾ ਦਿਓ।ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਨੁਸਖਾ ਤਿਆਰ ਹੋ ਜਾਵੇਗਾ।ਇਸ ਨੁਸਖੇ ਨੂੰ ਤੁਸੀਂ ਪ੍ਰਭਾਵਿਤ ਜਗ੍ਹਾ ਉੱਤੇ ਲਗਾਉਣ ਅਤੇ ਪੰਜ ਮਿੰਟ ਲਈ ਲੱਗਾ ਰਹਿਣ ਦੇਣਾ ਹੈ।
ਇਸ ਤੋਂ ਬਾਅਦ ਤੁਸੀਂ ਇਸ ਨੂੰ ਸਾਫ ਕਰ ਲੈਣਾਂ ਹੈ। ਦੋਸਤੋ ਨਹਾਉਣ ਵੇਲੇ ਤੁਸੀਂ ਸਾਬਣ ਦਾ ਪ੍ਰਯੋਗ ਨਾ ਕਰੋ ਕਿਉਂਕਿ ਇਸ ਦੇ ਨਾਲ ਐਲਰਜੀ ਵੱਧ ਜਾਵੇਗੀ।ਸੋ ਦੋਸਤੋ ਸਕਿਨ ਐਲਰਜੀ ਅਤੇ ਖਾਰਸ਼ ਨੂੰ ਖਤਮ ਕਰਨ ਦੇ ਲਈ ਇਸ ਨੁਸਖ਼ੇ ਦਾ ਇਸਤੇਮਾਲ
ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।