Home / ਵਾਇਰਲ / ਕੁੜੀ ਵਾਲੇ ਪੈਲਸ ਚ ਉਡੀਕ ਦੇ ਰਹੇ ਬਰਾਤ ਲਾੜਾ ਹੋਇਆ ਫਰਾਰ, ਫਿਰ ਮੁੰਡੇ ਦੇ ਪਿਓਂ ਨੇ ਦੱਸੀ ਵਿਚਲੀ ਗੱਲ੍ਹ !

ਕੁੜੀ ਵਾਲੇ ਪੈਲਸ ਚ ਉਡੀਕ ਦੇ ਰਹੇ ਬਰਾਤ ਲਾੜਾ ਹੋਇਆ ਫਰਾਰ, ਫਿਰ ਮੁੰਡੇ ਦੇ ਪਿਓਂ ਨੇ ਦੱਸੀ ਵਿਚਲੀ ਗੱਲ੍ਹ !

ਦੋਸਤੋ ਅੱਜਕੱਲ੍ਹ ਬਹੁਤ ਹੀ ਹੈਰਾਨ ਕਰ ਦੇਣ ਵਾਲੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ,ਜਿਨ੍ਹਾਂ ਉੱਤੇ ਵਿਸ਼ਵਾਸ ਕਰਨਾ ਕਾਫ਼ੀ ਮੁਸ਼ਕਿਲ ਹੋ ਜਾਂਦਾ ਹੈ।ਹੁਣ ਇੱਕ ਅਜਿਹਾ ਹੀ ਮਾਮਲਾ ਨਿਕਲ ਕੇ ਸਾਹਮਣੇ ਆ ਰਿਹਾ ਹੈ,ਜਿਥੇ ਦਹੇਜ ਦੇ ਮਾਮਲੇ ਇੱਕ ਲੜਕੀ ਦਾ ਵਿਆਹ ਨਹੀਂ ਹੋਇਆ।ਤੁਹਾਨੂੰ ਦੱਸ ਦਈਏ ਕਿ ਲੜਕੀ ਵਾਲੇ ਸਾਰੀਆਂ ਤਿਆਰੀਆਂ ਕਰਕੇ

ਪੈਲਸ ਦੇ ਵਿੱਚ ਇੰਤਜ਼ਾਰ ਕਰਦੇ ਰਹੇ ਪਰ ਲੜਕੇ ਵਾਲੇ ਬਾਰਾਤ ਨਹੀਂ ਲੈ ਕੇ ਆਏ।ਲੜਕੀ ਨੇ ਲੜਕੇ ਪਰਿਵਾਰ ਉੱਤੇ ਦਹੇਜ ਮੰਗਣ ਦੇ ਇਲਜ਼ਾਮ ਲਗਾਏ ਹਨ।ਦਰਅਸਲ ਉਸ ਲੜਕੀ ਦਾ ਕਹਿਣਾ ਹੈ ਕਿ ਲਗਭਗ 6 ਮਹੀਨੇ ਪਹਿਲਾਂ ਉਨ੍ਹਾਂ ਦੀ ਮੰਗਣੀ ਹੋਈ ਸੀ।ਪਰ ਉਨ੍ਹਾਂ ਵੱਲੋਂ ਦਹੇਜ ਦੀ ਮੰਗ ਕੀਤੀ ਜਾ ਰਹੀ ਸੀ।ਵਿਆਹ ਵਾਲੇ ਦਿਨ ਵੀ

ਉਨ੍ਹਾਂ ਨੇ ਗੱਡੀ ਅਤੇ ਕੈਸ਼ ਦੀ ਮੰਗ ਕੀਤੀ ਸੀ।ਪਰ ਲੜਕੀ ਵਾਲਿਆਂ ਨੇ ਮਨਾਂ ਕਰ ਦਿੱਤਾ ਜਿਸ ਕਾਰਨ ਲੜਕੀ ਵਾਲੇ ਪੈਲਸ ਦੇ ਵਿੱਚ ਬਰਾਤ ਹੀ ਨਹੀਂ ਲੈ ਕੇ ਆਏ।ਜਿਸ ਕਾਰਨ ਲੜਕੀ ਪਰਿਵਾਰ ਨੂੰ ਕਾਫੀ ਵੱਡਾ ਝਟਕਾ ਲੱਗਾ ਹੈ।ਲੜਕੀ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਪੁਲੀਸ ਸਟੇਸ਼ਨ ਜਾ ਕੇ ਇਸ ਦੀ ਰਿਪੋਰਟ ਵੀ ਦਰਜ ਕਰਵਾਈ ਹੈ

ਪਰ ਪੁਲੀਸ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।ਇਸ ਵੇਲੇ ਲੜਕੀ ਪਰਿਵਾਰ ਵਾਲੇ ਕਾਫੀ ਜ਼ਿਆਦਾ ਪਰੇਸ਼ਾਨ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦਾ ਹੈ।ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰਕੇ ਜਾਣਕਾਰੀ ਲੈ ਸਕਦੇ ਹੋ

‌ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ

About admin

Check Also

ਅੱਜ ਰਾਤ ਦਾ ਮੋਸਮ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਵਿੱਚ ਦਿਨੋਂ-ਦਿਨ ਤਬਦੀਲੀ ਵੇਖੀ ਜਾ ਸਕਦੀ ਹੈ।ਦੱਸ ਦਈਏ …

Leave a Reply

Your email address will not be published. Required fields are marked *