ਦੋਸਤੋ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਲੜਕਾ ਲੜਕੀ ਹੋਟਲ ਦੇ ਵਿੱਚ ਰੰਗ ਰਲੀਆਂ ਮਨਾ ਰਹੇ ਸਨ। ਇਸੇ ਸਮੇਂ ਇੱਥੇ ਇੱਕ ਪੁਲੀਸ ਵਾਲਾ ਅਤੇ ਉਨ੍ਹਾਂ ਦੇ ਉਪਰ ਰੇੜ੍ਹ ਮਾਰਦਾ ਹੈ। ਉਹ ਲੜਕੀ ਲੜਕਾ ਆਪਣਾ
ਆਧਾਰ ਕਾਰਡ ਦਿਖਾਉਂਦੇ ਹਨ। ਕਿ ਉਹ ਦੋਵੇਂ ਹੁਣ ਅਠਾਰਾਂ ਸਾਲ ਤੋਂ ਵੱਧ ਉਮਰ ਦੀ ਅੰਨ ਅਤੇ ਆਪਣੀ ਮਰਜ਼ੀ ਨਾਲ ਸਭ ਕੁਝ ਕਰ ਰਹੇ ਹਨ। ਪਰ ਫਿਰ ਵੀ ਪੁਲੀਸ ਵਾਲਾ ਉਹਨਾਂ ਤੋਂ ਪਰੂਫ ਮੰਗ ਰਿਹਾ ਸੀ। ਕਿ ਉਹ ਦੋਵੇਂ ਇਕੱਠੇ ਕਿੱਦਾਂ ਹਨ ਇਸੇ ਦੇ ਚੱਲਦੇ
ਨੇਡ਼ੇ ਦੇ ਕਮਰਿਆਂ ਦੇ ਲੋਕ ਵੀ ਬਾਹਰ ਆ ਜਾਂਦੇ ਹਨ। ਤੇ ਲੜਕੀ ਲੜਕੇ ਨੂੰ ਦੇਖਦੇ ਹੋਏ ਪੁਲੀਸ ਵਾਲੇ ਦੀ ਨਾਲ ਲੜਨ ਲੱਗ ਜਾਂਦੇ ਹਨ। ਕਿ ਉਹ ਪੁਲੀਸ ਵਾਲਾ ਸਾਰੇ ਕਮਰੇ ਛੱਡ ਕੇ ਸਿਰਫ਼ ਇਹ ਲੜਕੀ ਲੜਕੇ ਦੇ ਕਮਰੇ ਦੇ ਵਿੱਚ ਹੀ ਕਿਉਂ ਆਇਆ। ਕਿਉਂਕਿ
ਬਾਕੀ ਸਾਰੇ ਲੋਕ ਵੀ ਉੱਥੇ ਸਨ। ਹੋਟਲ ਦੇ ਤਿੱਨ ਸੌ ਚਾਰ ਨੰਬਰ ਕਮਰੇ ਵਿੱਚ ਹੀ ਸਭ ਤੋਂ ਪਹਿਲਾਂ ਕਿਉਂ ਆਇਆ। ਫਿਰ ਪੁਲੀਸ ਵਾਲਾ ਕਹਿਣ ਲੱਗ ਜਾਂਦਾ ਹੈ। ਕੀ ਉਹ ਬਾਕੀ ਸਾਰਿਆਂ ਦੀ ਵੀ ਰੇਡ ਮਾਰੀ ਗਈ ਸੀ। ਇਸ ਸਮੇਂ ਉਸ ਦੀ ਵੀਡੀਓ ਵੀ ਬਣਾ ਲਈ
ਜਾਂਦੀ ਹੈ। ਇਸ ਬਾਰੇ ਵਿਚ ਜਾਣਕਾਰੀ ਲੈਣ ਦੀ ਲੀਡ ਦਿੱਤੀ ਵੀਡਿਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ
ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।