ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ। ਇਕ ਵੀਡੀਓ ਦੇ ਬਾਰੇ ਵਿਚ ਦੋਸਤੋ ਇਸ ਵੀਡੀਓ ਦੇ ਵਿੱਚ ਇੱਕ ਸੋਸ਼ਲ ਮੀਡੀਆ ਇਨਫਲੂਐਂਜਾ ਜਿਸ ਦਾ ਨਾਮ ਸੁਰਜੀਤ ਕੌਰ ਹੈ ਇਹ ਉਸ ਦੀ ਲਾਈਵ ਵੀਡੀਓ ਦੀ ਇੱਕ
ਕਲਿੱਪ ਹੈ। ਅਸਲ ਦੇ ਵਿਚ ਦੋਸਤੋ ਕੁਝ ਮੁੰਡੇ ਮਿਲ ਕੇ ਸੁਲੀਨ ਕੌਰ ਦੀਆਂ ਵੀਡੀਓਜ਼ ਅਤੇ ਉਸਦੇ ਲਾਈਵ ਵੀਡੀਓ ਵਿੱਚ ਉਸ ਨੂੰ ਗ਼ਲਤ ਮਲਤ ਚੀਜ਼ਾਂ ਬੋਲ ਰਹੇ ਸਨ। ਇਸੇ ਦੇ ਚੱਲਦੇ ਹਰਲੀਨ ਕੌਰ ਉਨ੍ਹਾਂ ਨੂੰ ਲਾਈਵ ਵੀਡੀਓ ਦੀ ਵਿਧੀ ਚਲਦੀ ਹੀ ਕੁਝ
ਅਜਿਹੀਆਂ ਗੱਲਾਂ ਕਹਿ ਦਿੰਦੀ ਹੈ ਜੋ ਕਿ ਉਨ੍ਹਾਂ ਨੂੰ ਕੌੜੀਆਂ ਲੱਗਦੀਆਂ ਹਨ। ਜਿਸ ਤੋਂ ਬਾਅਦ ਉਹ ਹੋਰ ਪੰਗੇ ਲੈਂਦੇ ਹਨ ਅਤੇ ਫਿਰ ਇਨ੍ਹਾਂ ਦਾ ਇਹ ਮਾਮਲਾ ਇੰਜ ਹੀ ਭਖ ਰਿਹਾ ਹੈ। ਜੇਕਰ ਤੁਸੀਂ ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠ
ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।