ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਦਿਲ ਦਹਿਲਾਉਣ ਵਾਲੇ ਮਾਮਲੇ ਸਾਹਮਣੇ ਆਉਦੇ ਰਹਿੰਦੇ ਹਨ। ਹੁਸ਼ਿਆਰਪੁਰ ਦੇ ਇੱਕ ਪਿੰਡ ਤੋ ਇਕ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅੱਜ ਤੋ ਡੇੜ੍ਹ ਸਾਲ ਪਹਿਲਾਂ ਇੱਕ ਕੁੜੀ ਜਿਸ ਦੀ ਉਮਰ 14 ਸਾਲ ਸੀ।
ਉਸ ਕੁੜੀ ਦੇ ਸਕੇ ਤਾਏ ਦੇ ਮੁੰਡੇ ਦਾ ਵਿਆਹ ਸੀ ਅਤੇ ਉਸ ਬਿਆਨ ਵਿਚ ਤਾਈਂ ਦੀ ਭੈਣ ਦਾ ਮੁੰਡਾ ਵੀ ਮੌਜੂਦ ਸੀ। ਉਸ ਨੇ ਵਿਆਹ ਵੇਲੇ ਉਸ ਕੁੜੀ ਨੂੰ ਕਿਹਾ ਸੀ ਕਿ ਮੈਂ ਤੇਰੇ ਨਾਲ ਬਹੁਤ ਪਿਆਰ ਕਰਦਾ ਹਾਂ ਅਤੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ। ਏਨੀ
ਗੱਲ ਸੁਣ ਕੇ ਕੁੜੀ ਨੇ ਕਹਿ ਦਿੱਤਾ ਕਿ ਆਪਣੇ ਘਰ ਤੇਰੀ ਇੱਜ਼ਤ ਨਹੀਂ ਬਰਬਾਦ ਕਰਨਾ ਚਾਹੁੰਦੀ। ਕਿਰਪਾ ਕਰਕੇ ਮੇਰਾ ਪਿਛਾ ਛੱਡ ਦਵੋ। ਉਸ ਮੁੰਡੇ ਦੀ ਉਮਰ 22 ਸਾਲ ਦੱਸੀ ਜਾ ਰਹੀ ਹੈ। ਫਿਰ ਇਕ ਦਿਨ ਜਦੋਂ ਉਸ ਕੁੜੀ ਦੀ ਤਾਈਂ ਘਰ ਮੌਜੂਦ ਨਹੀਂ ਸੀ ਤਾਂ ਮੁੰਡੇ ਨੇ
ਇੱਕ ਜਰੂਰੀ ਗੱਲ ਕਰਨ ਲਈ ਉਸ ਕੁੜੀ ਨੂੰ ਉਸ ਦੀ ਤਾਈ ਦੇ ਘਰ ਬੁਲਾਇਆ। ਕੁੜੀ ਜਦੋਂ ਉੱਥੇ ਚਲੀ ਗਈ ਤਾਂ ਕੁੜੀ ਨੂੰ ਇੱਕ ਕੋਲਡ ਡਰਿੰਕ ਪਿਲਾਈ ਗਈ। ਜਿਸ ਤੋਂ ਬਾਅਦ ਕੂੜੀ ਬੇਹੋਸ ਹੋ ਗਈ ਹੈ। ਇਸ ਤੋਂ ਬਾਅਦ ਮੁੰਡੇ ਨੇ ਕੁੜੀ ਨਾਲ ਸੰਬੰਧ ਬਣਾਏ ਅਤੇ
ਉਸ ਦੀਆਂ ਤਸਵੀਰਾਂ ਤੇ ਵੀਡੀਓ ਵੀ ਬਣਾਈ। ਬਾਅਦ ਵਿੱਚ ਉਹ ਕੁੜੀ ਉੱਤੇ ਕੁੜੀ ਦੇ ਪਰਿਵਾਰ ਵਾਲਿਆਂ ਧਮਕੀ ਦਿੰਦਾ ਰਹਿੰਦਾ ਸੀ ਕਿ ਮੈਂ ਇਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਪੋਸਟ ਕਰ ਦੇਵਾਂਗਾ। ਜਿਸ ਕਾਰਨ ਉਹ ਬਾਰ-ਬਾਰ ਕੁੜੀ ਨਾਲ ਸੰਬੰਧ ਬਣਾਉਂਦਾ ਰਿਹਾ ਹੈ ਪਰ
ਇਕ ਦਿਨ ਜਦੋਂ ਕੁੜੀ ਦੀ ਮਾਂ ਨੇ ਹਿੰਮਤ ਕਰਕੇ ਥਾਣੇ ਰਿਪੋਰਟ ਲਿਖਾਈ ਦਾ ਇੱਕ ਅਫਸਰ ਨੇ ਉਸ ਮੁੰਡੇ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਕੁੜੀ ਨੂੰ ਚਪੇੜਾਂ ਮਾਰ ਕੇ ਮਾਮਲਾ ਰਫਾ-ਦਫਾ ਕਰ ਦਿੱਤਾ। ਸੋਸ਼ਲ ਮੀਡੀਆ ਤੇ ਇਹ ਮਾਮਲਾ ਵਾਇਰਲ ਹੋਣ ਕਾਰਨ ਪੁਲਿਸ
ਵਾਲਿਆਂ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਕਾਰਵਾਈ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ
ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।